ਕਹਾਉਤਾਂ 26

ਮੂਰਖ ਨੂੰ ਉਸ ਦੀ ਮੂਰਖਤਾਈ ਦੇ ਅਨੁਸਾਰ ਉੱਤਰ ਨਾ ਦਿਓ, ਨਹੀਂ ਤਾਂ ਤੁਸੀਂ ਵੀ ਉਸ ਵਰਗੇ ਹੋ ਜਾਓਗੇ।

Proverbs 26:4 (UKJV) Answer not a fool according to his folly, lest you also be like unto him.

2ਉੱਡਦੀ ਚਿੜੀ ਭਟਕਦੀ ਅਤੇ ਬਾਲ ਕਟਾਰਾ ਉੱਡਦਾ ਫਿਰਦਾ ਹੈ, ਉਸੇ ਤਰ੍ਹਾਂ ਆਪਣੇ ਆਪ ਸਰਾਪ ਨਹੀਂ ਪੈਦਾ।

3ਘੋੜੇ ਲਈ ਕੋਰੜਾ, ਖੋਤੇ ਲਈ ਲਗਾਮ, ਅਤੇ ਮੂਰਖਾਂ ਦੀ ਪਿੱਠ ਲਈ ਡੰਡਾ ਹੁੰਦਾ ਹੈ!

4ਮੂਰਖ ਨੂੰ ਉਸ ਦੀ ਮੂਰਖਤਾਈ ਦੇ ਅਨੁਸਾਰ ਉੱਤਰ ਨਾ ਦਿਓ, ਨਹੀਂ ਤਾਂ ਤੁਸੀਂ ਵੀ ਉਸ ਵਰਗੇ ਹੋ ਜਾਓਗੇ।

5ਮੂਰਖ ਨੂੰ ਉਸ ਦੀ ਮੂਰਖਤਾਈ ਦੇ ਅਨੁਸਾਰ ਉੱਤਰ ਦਿਓ, ਨਹੀਂ ਤਾਂ ਉਹ ਆਪਣੀ ਨਿਗਾਹ ਵਿੱਚ ਬੁੱਧਵਾਨ ਹੋਵੇਗਾ।

6ਮੂਰਖ ਦੇ ਹੱਥੋਂ ਸੁਨੇਹਾ ਭੇਜਣਾ, ਆਪਣੇ ਪੈਰ ਵੱਢਣ ਜਾਂ ਜ਼ਹਿਰ ਪੀਣ ਦੇ ਬਰਾਬਰ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.