ਕਹਾਉਤਾਂ 26

ਲੱਕੜ ਤੋਂ ਬਿਨਾਂ ਅੱਗ ਬੁਝਦੀ ਜਾਂਦੀ ਹੈ, ਜਿੱਥੇ ਚੁਗ਼ਲੀ ਨਹੀਂ ਉੱਥੇ ਝਗੜਾ ਮਰ ਜਾਂਦਾ ਹੈ।

Proverbs 26:20 (UKJV) Where no wood is, there the fire goes out: so where there is no talebearer, the strife ceases.

18ਇੱਕ ਪਾਗਲ ਵਾਂਗ ਮੌਤ ਦੇ ਬਲਦੇ ਤੀਰ ਸੁੱਟਦਾ ਹੈ,

19ਉਹ ਹੈ ਜੋ ਆਪਣੇ ਗੁਆਂਢੀ ਨੂੰ ਧੋਖਾ ਦੇ ਕੇ ਆਖਦਾ ਹੈ, “ਮੈਂ ਤਾਂ ਮਜ਼ਾਕ ਕਰ ਰਿਹਾ ਸੀ।”

20ਲੱਕੜ ਤੋਂ ਬਿਨਾਂ ਅੱਗ ਬੁਝਦੀ ਜਾਂਦੀ ਹੈ, ਜਿੱਥੇ ਚੁਗ਼ਲੀ ਨਹੀਂ ਉੱਥੇ ਝਗੜਾ ਮਰ ਜਾਂਦਾ ਹੈ।

21ਜਿਵੇਂ ਅੰਗਿਆਰਿਆਂ ਉੱਤੇ ਕੋਲੇ ਅਤੇ ਅੱਗ ਉੱਤੇ ਲੱਕੜ, ਤਿਵੇਂ ਹੀ ਝਗੜਾ ਕਰਨ ਵਾਲਾ ਮਨੁੱਖ ਹੈ।

22ਚੁਗ਼ਲੀ ਕਰਨ ਵਾਲੇ ਦੀਆ ਗੱਲਾਂ ਸੁਆਦਲੀਆ ਬੁਰਕੀ ਵਰਗੀਆ ਹੁੰਦੀਆਂ ਹਨ, ਜੋ ਢਿੱਡ ਵਿੱਚ ਹੀ ਵੜ ਜਾਂਦੀਆਂ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.