ਕਹਾਉਤਾਂ 27

ਜਿਹੜਾ ਹੰਜ਼ੀਰ ਦੇ ਰੁੱਖ ਦੀ ਰਾਖੀ ਕਰਦਾ ਹੈ ਉਹ ਦਾ ਫਲ ਖਾਵੇਗਾ, ਅਤੇ ਜਿਹੜਾ ਆਪਣੇ ਮਾਲਕ ਦੀ ਰਾਖੀ ਕਰਦਾ ਹੈ ਉਹ ਦਾ ਆਦਰ ਕੀਤਾ ਜਾਵੇਗਾ।

Proverbs 27:18 (UKJV) Whoso keeps the fig tree shall eat the fruit thereof: so he that waits on his master shall be honoured.

16ਉਸ ਨੂੰ ਰੋਕਣਾ ਹਵਾ ਨੂੰ ਰੋਕਣਾ ਹੈ, ਜਾਂ ਹੱਥ ਨਾਲ ਤੇਲ ਫੜਨ ਵਰਗਾ ਹੈ।

17ਜਿਵੇਂ ਲੋਹਾ ਲੋਹੇ ਨੂੰ ਤਿੱਖਾ ਕਰਦਾ ਹੈ, ਉਸੇ ਤਰ੍ਹਾਂ ਇੱਕ ਵਿਅਕਤੀ ਦੂਜੇ ਨੂੰ ਤਿੱਖਾ ਕਰਦਾ ਹੈ।

18ਜਿਹੜਾ ਹੰਜ਼ੀਰ ਦੇ ਰੁੱਖ ਦੀ ਰਾਖੀ ਕਰਦਾ ਹੈ ਉਹ ਦਾ ਫਲ ਖਾਵੇਗਾ, ਅਤੇ ਜਿਹੜਾ ਆਪਣੇ ਮਾਲਕ ਦੀ ਰਾਖੀ ਕਰਦਾ ਹੈ ਉਹ ਦਾ ਆਦਰ ਕੀਤਾ ਜਾਵੇਗਾ।

19ਜਿਵੇਂ ਪਾਣੀ ਵਿੱਚ ਚਿਹਰੇ ਦਾ ਪਰਛਾਵਾਂ ਚਿਹਰੇ ਨੂੰ ਪਰਗਟ ਕਰਦਾ ਹੈ, ਉਸੇ ਤਰ੍ਹਾਂ ਮਨੁੱਖ ਦਾ ਦਿਲ ਉਸਦੇ ਜੀਵਨ ਨੂੰ ਪਰਗਟ ਕਰਦਾ ਹੈ।

20ਮੌਤ ਅਤੇ ਵਿਨਾਸ਼ ਕਦੇ ਵੀ ਸੰਤੁਸ਼ਟ ਨਹੀਂ ਹੁੰਦੇ, ਅਤੇ ਨਾ ਹੀ ਮਨੁੱਖ ਦੀਆਂ ਅੱਖਾਂ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.