ਕਹਾਉਤਾਂ 27

ਜਿਵੇਂ ਪਾਣੀ ਵਿੱਚ ਚਿਹਰੇ ਦਾ ਪਰਛਾਵਾਂ ਚਿਹਰੇ ਨੂੰ ਪਰਗਟ ਕਰਦਾ ਹੈ, ਉਸੇ ਤਰ੍ਹਾਂ ਮਨੁੱਖ ਦਾ ਦਿਲ ਉਸਦੇ ਜੀਵਨ ਨੂੰ ਪਰਗਟ ਕਰਦਾ ਹੈ।

Proverbs 27:19 (UKJV) As in water face answers to face, so the heart of man to man.

17ਜਿਵੇਂ ਲੋਹਾ ਲੋਹੇ ਨੂੰ ਤਿੱਖਾ ਕਰਦਾ ਹੈ, ਉਸੇ ਤਰ੍ਹਾਂ ਇੱਕ ਵਿਅਕਤੀ ਦੂਜੇ ਨੂੰ ਤਿੱਖਾ ਕਰਦਾ ਹੈ।

18ਜਿਹੜਾ ਹੰਜ਼ੀਰ ਦੇ ਰੁੱਖ ਦੀ ਰਾਖੀ ਕਰਦਾ ਹੈ ਉਹ ਦਾ ਫਲ ਖਾਵੇਗਾ, ਅਤੇ ਜਿਹੜਾ ਆਪਣੇ ਮਾਲਕ ਦੀ ਰਾਖੀ ਕਰਦਾ ਹੈ ਉਹ ਦਾ ਆਦਰ ਕੀਤਾ ਜਾਵੇਗਾ।

19ਜਿਵੇਂ ਪਾਣੀ ਵਿੱਚ ਚਿਹਰੇ ਦਾ ਪਰਛਾਵਾਂ ਚਿਹਰੇ ਨੂੰ ਪਰਗਟ ਕਰਦਾ ਹੈ, ਉਸੇ ਤਰ੍ਹਾਂ ਮਨੁੱਖ ਦਾ ਦਿਲ ਉਸਦੇ ਜੀਵਨ ਨੂੰ ਪਰਗਟ ਕਰਦਾ ਹੈ।

20ਮੌਤ ਅਤੇ ਵਿਨਾਸ਼ ਕਦੇ ਵੀ ਸੰਤੁਸ਼ਟ ਨਹੀਂ ਹੁੰਦੇ, ਅਤੇ ਨਾ ਹੀ ਮਨੁੱਖ ਦੀਆਂ ਅੱਖਾਂ।

21ਚਾਂਦੀ ਲਈ ਕੁਠਾਲੀ ਅਤੇ ਸੋਨੇ ਦੇ ਲਈ ਭੱਠੀ ਹੁੰਦੀ ਹੈ, ਉਸੇ ਤਰ੍ਹਾਂ ਲੋਕ ਉਨ੍ਹਾਂ ਦੀ ਉਸਤਤ ਨਾਲ ਪਰਖੇ ਜਾਂਦੇ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.