ਕਹਾਉਤਾਂ 28

ਜੋ ਕੋਈ ਆਪਣੇ ਪਿਤਾ ਜਾਂ ਮਾਤਾ ਨੂੰ ਲੁੱਟਦਾ ਹੈ ਅਤੇ ਆਖਦਾ ਹੈ, “ਇਹ ਗ਼ਲਤ ਨਹੀਂ ਹੈ,” ਉਸ ਨੂੰ ਤਬਾਹ ਕਰਨ ਵਾਲੇ ਦਾ ਸਾਥੀ ਹੈ।

Proverbs 28:24 (UKJV) Whoso robs his father or his mother, and says, It is no transgression; the same is the companion of a destroyer.

22ਕੰਜੂਸ ਅਮੀਰ ਬਣਨ ਲਈ ਉਤਾਵਲੇ ਹਨ, ਅਤੇ ਇਹ ਨਹੀਂ ਜਾਣਦੇ ਕਿ ਗਰੀਬੀ ਉਨ੍ਹਾਂ ਦੀ ਉਡੀਕ ਕਰ ਰਹੀ ਹੈ।

23ਜਿਹੜਾ ਵਿਅਕਤੀ ਕਿਸੇ ਨੂੰ ਝਿੜਕਦਾ ਹੈ ਅੰਤ ਵਿੱਚ ਉਹ ਖੁਸ਼ਹਾਲ ਹੁੰਦਾ ਹੈ, ਉਸ ਦੀ ਬਜਾਏ ਜਿਸ ਦੀ ਜੀਭ ਚਾਪਲੂਸੀ ਕਰਦੀ ਹੈ।

24ਜੋ ਕੋਈ ਆਪਣੇ ਪਿਤਾ ਜਾਂ ਮਾਤਾ ਨੂੰ ਲੁੱਟਦਾ ਹੈ ਅਤੇ ਆਖਦਾ ਹੈ, “ਇਹ ਗ਼ਲਤ ਨਹੀਂ ਹੈ,” ਉਸ ਨੂੰ ਤਬਾਹ ਕਰਨ ਵਾਲੇ ਦਾ ਸਾਥੀ ਹੈ।

25ਲਾਲਚੀ ਝਗੜੇ ਨੂੰ ਭੜਕਾਉਂਦੇ ਹਨ, ਪਰ ਜਿਹੜੇ ਯਾਹਵੇਹ ਵਿੱਚ ਭਰੋਸਾ ਰੱਖਦੇ ਹਨ ਉਹ ਖੁਸ਼ਹਾਲ ਹੋਣਗੇ।

26ਜਿਹੜੇ ਆਪਣੇ ਉੱਤੇ ਭਰੋਸਾ ਰੱਖਦੇ ਹਨ, ਉਹ ਮੂਰਖ ਹਨ, ਪਰ ਜਿਹੜੇ ਸਿਆਣਪ ਨਾਲ ਚੱਲਦੇ ਹਨ, ਉਹ ਸੁਰੱਖਿਅਤ ਰਹਿੰਦੇ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.