ਕਹਾਉਤਾਂ 29

ਬਹੁਤ ਸਾਰੇ ਇੱਕ ਸ਼ਾਸਕ ਦੇ ਨਾਲ ਸਰੋਤੇ ਭਾਲਦੇ ਹਨ, ਪਰ ਮਨੁੱਖ ਦਾ ਨਿਆਂ ਯਾਹਵੇਹ ਵੱਲੋਂ ਕੀਤਾ ਜਾਂਦਾ ਹੈ।

Proverbs 29:26 (UKJV) Many seek the ruler's favour; but every man's judgment comes from the LORD.

24ਚੋਰਾਂ ਦੇ ਸਾਥੀ ਆਪਣੇ ਹੀ ਦੁਸ਼ਮਣ ਹਨ, ਉਹ ਸਹੁੰ ਖਾਂਦੇ ਹਨ ਪਰ ਗਵਾਹੀ ਦੇਣ ਦੀ ਹਿੰਮਤ ਨਹੀਂ ਕਰਦੇ।

25ਮਨੁੱਖ ਦਾ ਡਰ ਫਾਹੀ ਲਿਆਉਂਦਾ ਹੈ, ਪਰ ਜੋ ਕੋਈ ਯਾਹਵੇਹ ਵਿੱਚ ਭਰੋਸਾ ਰੱਖਦਾ ਹੈ ਉਹ ਸੁਰੱਖਿਅਤ ਰਹਿੰਦਾ ਹੈ।

26ਬਹੁਤ ਸਾਰੇ ਇੱਕ ਸ਼ਾਸਕ ਦੇ ਨਾਲ ਸਰੋਤੇ ਭਾਲਦੇ ਹਨ, ਪਰ ਮਨੁੱਖ ਦਾ ਨਿਆਂ ਯਾਹਵੇਹ ਵੱਲੋਂ ਕੀਤਾ ਜਾਂਦਾ ਹੈ।

27ਧਰਮੀ ਬੇਈਮਾਨ ਨੂੰ ਨਫ਼ਰਤ ਕਰਦਾ ਹੈ। ਦੁਸ਼ਟ ਧਰਮੀ ਨੂੰ ਨਫ਼ਰਤ ਕਰਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.