ਕਹਾਉਤਾਂ 29

ਮਨੁੱਖ ਦਾ ਡਰ ਫਾਹੀ ਲਿਆਉਂਦਾ ਹੈ, ਪਰ ਜੋ ਕੋਈ ਯਾਹਵੇਹ ਵਿੱਚ ਭਰੋਸਾ ਰੱਖਦਾ ਹੈ ਉਹ ਸੁਰੱਖਿਅਤ ਰਹਿੰਦਾ ਹੈ।

Proverbs 29:25 (UKJV) The fear of man brings a snare: but whoso puts his trust in the LORD shall be safe.

23ਹੰਕਾਰ ਮਨੁੱਖ ਨੂੰ ਨੀਵਾਂ ਲਿਆਉਂਦਾ ਹੈ, ਪਰ ਆਤਮਾ ਵਿੱਚ ਨੀਵਾਂ ਮਨੁੱਖ ਇੱਜ਼ਤ ਪਾਉਂਦਾ ਹੈ।

24ਚੋਰਾਂ ਦੇ ਸਾਥੀ ਆਪਣੇ ਹੀ ਦੁਸ਼ਮਣ ਹਨ, ਉਹ ਸਹੁੰ ਖਾਂਦੇ ਹਨ ਪਰ ਗਵਾਹੀ ਦੇਣ ਦੀ ਹਿੰਮਤ ਨਹੀਂ ਕਰਦੇ।

25ਮਨੁੱਖ ਦਾ ਡਰ ਫਾਹੀ ਲਿਆਉਂਦਾ ਹੈ, ਪਰ ਜੋ ਕੋਈ ਯਾਹਵੇਹ ਵਿੱਚ ਭਰੋਸਾ ਰੱਖਦਾ ਹੈ ਉਹ ਸੁਰੱਖਿਅਤ ਰਹਿੰਦਾ ਹੈ।

26ਬਹੁਤ ਸਾਰੇ ਇੱਕ ਸ਼ਾਸਕ ਦੇ ਨਾਲ ਸਰੋਤੇ ਭਾਲਦੇ ਹਨ, ਪਰ ਮਨੁੱਖ ਦਾ ਨਿਆਂ ਯਾਹਵੇਹ ਵੱਲੋਂ ਕੀਤਾ ਜਾਂਦਾ ਹੈ।

27ਧਰਮੀ ਬੇਈਮਾਨ ਨੂੰ ਨਫ਼ਰਤ ਕਰਦਾ ਹੈ। ਦੁਸ਼ਟ ਧਰਮੀ ਨੂੰ ਨਫ਼ਰਤ ਕਰਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.