26ਕਿਉਂਕਿ ਯਾਹਵੇਹ ਤੇਰੇ ਨਾਲ ਹੋਵੇਗਾ ਉਹ ਤੇਰੇ ਪੈਰ ਨੂੰ ਫਾਹੀ ਵਿੱਚ ਫਸਣ ਤੋਂ ਬਚਾਵੇਗਾ।
27ਜੇਕਰ ਤੁਹਾਡੇ ਵਿੱਚ ਭਲਾ ਕਰਨ ਦੀ ਸ਼ਕਤੀ ਹੋਵੇ ਅਤੇ ਕਿਸੇ ਨੂੰ ਉਸਦੀ ਲੋੜ ਹੋਵੇ, ਤਾਂ ਭਲਾ ਕਰਨ ਤੋਂ ਨਾ ਰੁਕੀਂ।
28ਆਪਣੇ ਗੁਆਂਢੀ ਨੂੰ ਇਹ ਨਾ ਕਹੋ, ਕੱਲ੍ਹ ਵਾਪਸ ਆ, ਮੈਂ ਤੁਹਾਨੂੰ ਦੇ ਦਿਆਂਗਾ, ਜਦੋਂ ਇਹ ਤੁਹਾਡੇ ਕੋਲ ਪਹਿਲਾਂ ਹੀ ਹੋਵੇ।
29ਆਪਣੇ ਗੁਆਂਢੀ ਦੇ ਵਿਰੁੱਧ, ਜੋ ਤੁਹਾਡੇ ਨੇੜੇ ਭਰੋਸੇ ਨਾਲ ਰਹਿੰਦਾ ਹੈ, ਉਸ ਲਈ ਨੁਕਸਾਨ ਦੀ ਸਾਜ਼ਿਸ਼ ਨਾ ਕਰੋ।
30ਬਿਨਾਂ ਕਾਰਨ ਕਿਸੇ ਉੱਤੇ ਦੋਸ਼ ਨਾ ਲਗਾਓ, ਜਦੋਂ ਉਹਨਾਂ ਨੇ ਤੁਹਾਡਾ ਕੋਈ ਨੁਕਸਾਨ ਨਾ ਕੀਤਾ ਹੋਵੇ।