ਕਹਾਉਤਾਂ 3

ਬਿਨਾਂ ਕਾਰਨ ਕਿਸੇ ਉੱਤੇ ਦੋਸ਼ ਨਾ ਲਗਾਓ, ਜਦੋਂ ਉਹਨਾਂ ਨੇ ਤੁਹਾਡਾ ਕੋਈ ਨੁਕਸਾਨ ਨਾ ਕੀਤਾ ਹੋਵੇ।

Proverbs 3:30 (UKJV) Strive not with a man without cause, if he have done you no harm.

28ਆਪਣੇ ਗੁਆਂਢੀ ਨੂੰ ਇਹ ਨਾ ਕਹੋ, ਕੱਲ੍ਹ ਵਾਪਸ ਆ, ਮੈਂ ਤੁਹਾਨੂੰ ਦੇ ਦਿਆਂਗਾ, ਜਦੋਂ ਇਹ ਤੁਹਾਡੇ ਕੋਲ ਪਹਿਲਾਂ ਹੀ ਹੋਵੇ।

29ਆਪਣੇ ਗੁਆਂਢੀ ਦੇ ਵਿਰੁੱਧ, ਜੋ ਤੁਹਾਡੇ ਨੇੜੇ ਭਰੋਸੇ ਨਾਲ ਰਹਿੰਦਾ ਹੈ, ਉਸ ਲਈ ਨੁਕਸਾਨ ਦੀ ਸਾਜ਼ਿਸ਼ ਨਾ ਕਰੋ।

30ਬਿਨਾਂ ਕਾਰਨ ਕਿਸੇ ਉੱਤੇ ਦੋਸ਼ ਨਾ ਲਗਾਓ, ਜਦੋਂ ਉਹਨਾਂ ਨੇ ਤੁਹਾਡਾ ਕੋਈ ਨੁਕਸਾਨ ਨਾ ਕੀਤਾ ਹੋਵੇ।

31ਹਿੰਸਕ ਲੋਕਾਂ ਨਾਲ ਈਰਖਾ ਨਾ ਕਰੋ, ਅਤੇ ਨਾ ਹੀ ਉਹਨਾਂ ਵਿੱਚੋਂ ਕੋਈ ਰਾਹ ਚੁਣੋ।

32ਕਿਉਂਕਿ ਭੈੜੇ ਮਨੁੱਖ ਤੋਂ ਯਾਹਵੇਹ ਨਫ਼ਰਤ ਕਰਦਾ ਹੈ, ਧਰਮੀ ਮਨੁੱਖਾਂ ਨਾਲ ਉਸਦੀ ਦੋਸਤੀ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.