32ਕਿਉਂਕਿ ਭੈੜੇ ਮਨੁੱਖ ਤੋਂ ਯਾਹਵੇਹ ਨਫ਼ਰਤ ਕਰਦਾ ਹੈ, ਧਰਮੀ ਮਨੁੱਖਾਂ ਨਾਲ ਉਸਦੀ ਦੋਸਤੀ ਹੈ।
33ਯਾਹਵੇਹ ਦਾ ਸਰਾਪ ਦੁਸ਼ਟ ਦੇ ਘਰ ਉੱਤੇ ਹੈ, ਪਰ ਉਹ ਧਰਮੀ ਦੇ ਘਰ ਨੂੰ ਬਰਕਤ ਦਿੰਦਾ ਹੈ।
34ਉਹ ਹੰਕਾਰੀ ਮਖੌਲ ਕਰਨ ਵਾਲਿਆਂ ਦਾ ਮਜ਼ਾਕ ਉਡਾਉਂਦਾ ਹੈ ਪਰ ਨਿਮਰ ਤੇ ਅਤੇ ਸਤਾਏ ਹੋਏ ਲੋਕਾਂ ਉੱਤੇ ਮਿਹਰ ਕਰਦਾ ਹੈ।
35ਬੁੱਧਵਾਨ ਨੂੰ ਇੱਜ਼ਤ ਮਿਲਦੀ ਹੈ, ਪਰ ਮੂਰਖਾਂ ਨੂੰ ਸਿਰਫ ਸ਼ਰਮ ਹੀ ਮਿਲਦੀ ਹੈ।