ਕਹਾਉਤਾਂ 5

ਅਨੁਸ਼ਾਸਨ ਦੀ ਘਾਟ ਕਾਰਨ ਦੁਸ਼ਟ ਮਰ ਜਾਣਗੇ, ਆਪਣੀ ਵੱਡੀ ਮੂਰਖਤਾਈ ਦੇ ਕਾਰਨ ਕੁਰਾਹੇ ਪੈ ਗਏ।

Proverbs 5:23 (UKJV) He shall die without instruction; and in the greatness of his folly he shall go astray.

21ਕਿਉਂ ਜੋ ਤੁਹਾਡੇ ਮਾਰਗ ਯਾਹਵੇਹ ਦੀ ਨਜ਼ਰ ਦੇ ਸਾਹਮਣੇ ਹਨ, ਅਤੇ ਉਹ ਤੁਹਾਡੇ ਸਾਰੇ ਮਾਰਗਾਂ ਦੀ ਜਾਂਚ ਕਰਦਾ ਹੈ।

22ਦੁਸ਼ਟਾਂ ਦੇ ਬੁਰੇ ਕੰਮ ਉਹਨਾਂ ਨੂੰ ਫਸਾਉਂਦੇ ਹਨ, ਉਹਨਾਂ ਦੇ ਪਾਪਾਂ ਦੀਆਂ ਰੱਸੀਆਂ ਨੇ ਉਹਨਾਂ ਨੂੰ ਫੜਿਆ ਹੋਇਆ ਹੈ।

23ਅਨੁਸ਼ਾਸਨ ਦੀ ਘਾਟ ਕਾਰਨ ਦੁਸ਼ਟ ਮਰ ਜਾਣਗੇ, ਆਪਣੀ ਵੱਡੀ ਮੂਰਖਤਾਈ ਦੇ ਕਾਰਨ ਕੁਰਾਹੇ ਪੈ ਗਏ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.