ਕਹਾਉਤਾਂ 6

ਕਿਉਂਕਿ ਵੇਸਵਾ ਦੇ ਕਾਰਨ ਆਦਮੀ ਰੋਟੀ ਦੇ ਟੁੱਕੜੇ ਤੱਕ ਮੋਹਤਾਜ਼ ਹੋ ਜਾਂਦਾ ਹੈ, ਅਤੇ ਪਰਾਈ ਔਰਤ ਅਨਮੋਲ ਜੀਵਨ ਦਾ ਸ਼ਿਕਾਰ ਲੈਂਦੀ ਹੈ।

Proverbs 6:26 (UKJV) For by means of a whorish woman a man is brought to a piece of bread: and the adultress will hunt for the precious life.

24ਤੁਹਾਨੂੰ ਤੁਹਾਡੇ ਗੁਆਂਢੀ ਦੀ ਪਤਨੀ ਤੋਂ, ਇੱਕ ਭੈੜੀ ਔਰਤ ਦੀਆ ਭਰਮਾਉਣ ਵਾਲੀਆਂ ਗੱਲਾਂ ਤੋਂ ਬਚਾਵੇ।

25ਉਹ ਦੀ ਸੁੰਦਰਤਾ ਲਈ ਆਪਣੇ ਮਨ ਵਿੱਚ ਲਾਲਸਾ ਨਾ ਕਰ, ਨਾ ਉਹ ਤੈਨੂੰ ਆਪਣੀਆਂ ਅੱਖਾਂ ਨਾਲ ਮੋਹ ਲੈ ਲਵੇ।

26ਕਿਉਂਕਿ ਵੇਸਵਾ ਦੇ ਕਾਰਨ ਆਦਮੀ ਰੋਟੀ ਦੇ ਟੁੱਕੜੇ ਤੱਕ ਮੋਹਤਾਜ਼ ਹੋ ਜਾਂਦਾ ਹੈ, ਅਤੇ ਪਰਾਈ ਔਰਤ ਅਨਮੋਲ ਜੀਵਨ ਦਾ ਸ਼ਿਕਾਰ ਲੈਂਦੀ ਹੈ।

27ਕੀ ਕੋਈ ਮਨੁੱਖ ਆਪਣੀ ਬੁੱਕਲ ਵਿੱਚ ਅੱਗ ਲੈ ਲਵੇ, ਤੇ ਉਸਦੇ ਕੱਪੜੇ ਨਾ ਸੜਨਗੇ?

28ਕੀ ਕੋਈ ਮਨੁੱਖ ਕੋਲਿਆ ਉੱਤੇ ਚੱਲ ਸਕਦਾ ਹੈ, ਅਤੇ ਉਸਦੇ ਪੈਰ ਨਾ ਝੁਲਸਣਗੇ?

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.