ਕਹਾਉਤਾਂ 8

ਯਾਹਵੇਹ ਤੋਂ ਡਰਨਾ ਬੁਰਾਈ ਨਾਲ ਨਫ਼ਰਤ ਕਰਨਾ ਹੈ, ਮੈਂ ਘੁੰਮਡ, ਹੰਕਾਰ, ਭੈੜੇ ਵਿਹਾਰ ਅਤੇ ਭੈੜੀ ਚਾਲ ਨੂੰ ਨਫ਼ਰਤ ਕਰਦੀ ਹੈ।

Proverbs 8:13 (UKJV) The fear of the LORD is to hate evil: pride, and arrogancy, and the evil way, and the perverse mouth, do I hate.

11ਕਿਉਂਕਿ ਬੁੱਧ ਹੀਰੇ ਮੋਤੀਆਂ ਨਾਲੋਂ ਵੱਧ ਕੀਮਤੀ ਹੈ, ਅਤੇ ਜੋ ਕੁਝ ਵੀ ਤੁਸੀਂ ਚਾਹੁੰਦੇ ਹੋ ਉਸ ਨਾਲ ਤੁਲਨਾ ਨਹੀਂ ਕਰ ਸਕਦੇ।

12“ਮੈਂ ਬੁੱਧ ਸਿਆਣਪ ਨਾਲ ਵੱਸਦੀ ਹਾਂ, ਅਤੇ ਗਿਆਨ ਤੇ ਸੋਝੀ ਨੂੰ ਮੈਂ ਹੀ ਭਾਲਦੀ ਹਾਂ।

13ਯਾਹਵੇਹ ਤੋਂ ਡਰਨਾ ਬੁਰਾਈ ਨਾਲ ਨਫ਼ਰਤ ਕਰਨਾ ਹੈ, ਮੈਂ ਘੁੰਮਡ, ਹੰਕਾਰ, ਭੈੜੇ ਵਿਹਾਰ ਅਤੇ ਭੈੜੀ ਚਾਲ ਨੂੰ ਨਫ਼ਰਤ ਕਰਦੀ ਹੈ।

14ਸਲਾਹ ਅਤੇ ਸਹੀ ਨਿਆਂ ਮੇਰਾ ਹੈ, ਮੇਰੇ ਕੋਲ ਸੂਝ ਹੈ, ਮੇਰੇ ਕੋਲ ਸ਼ਕਤੀ ਹੈ।

15ਮੇਰੇ ਦੁਆਰਾ ਰਾਜੇ ਰਾਜ ਕਰਦੇ ਹਨ, ਅਤੇ ਧਰਮੀ ਹਾਕਮ ਫ਼ਰਮਾਨ ਜਾਰੀ ਕਰਦੇ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.