13ਯਾਹਵੇਹ ਤੋਂ ਡਰਨਾ ਬੁਰਾਈ ਨਾਲ ਨਫ਼ਰਤ ਕਰਨਾ ਹੈ, ਮੈਂ ਘੁੰਮਡ, ਹੰਕਾਰ, ਭੈੜੇ ਵਿਹਾਰ ਅਤੇ ਭੈੜੀ ਚਾਲ ਨੂੰ ਨਫ਼ਰਤ ਕਰਦੀ ਹੈ।
14ਸਲਾਹ ਅਤੇ ਸਹੀ ਨਿਆਂ ਮੇਰਾ ਹੈ, ਮੇਰੇ ਕੋਲ ਸੂਝ ਹੈ, ਮੇਰੇ ਕੋਲ ਸ਼ਕਤੀ ਹੈ।
15ਮੇਰੇ ਦੁਆਰਾ ਰਾਜੇ ਰਾਜ ਕਰਦੇ ਹਨ, ਅਤੇ ਧਰਮੀ ਹਾਕਮ ਫ਼ਰਮਾਨ ਜਾਰੀ ਕਰਦੇ ਹਨ।
16ਮੇਰੇ ਦੁਆਰਾ ਰਾਜਕੁਮਾਰ, ਅਤੇ ਪਤਵੰਤੇ ਸਾਰੇ ਜੋ ਧਰਤੀ ਉੱਤੇ ਰਾਜ ਕਰਦੇ ਹਨ।
17ਮੈਂ ਉਹਨਾਂ ਨੂੰ ਪਿਆਰ ਕਰਦੀ ਹਾਂ ਜੋ ਮੈਨੂੰ ਪਿਆਰ ਕਰਦੇ ਹਨ, ਅਤੇ ਜਿਹੜੇ ਮੈਨੂੰ ਮਨੋਂ ਭਾਲਦੇ ਹਨ ਉਹ ਮੈਨੂੰ ਲੱਭ ਲੈਂਦੇ ਹਨ।