ਕਹਾਉਤਾਂ 8

ਪਰ ਜਿਹੜੇ ਮੈਨੂੰ ਨਹੀਂ ਲੱਭਦੇ ਉਹ ਆਪਣੇ ਆਪ ਨੂੰ ਨੁਕਸਾਨ ਪਹੁੰਚਾਉਂਦੇ ਹਨ। ਉਹ ਸਾਰੇ ਜਿਹੜੇ ਮੈਨੂੰ ਨਫ਼ਰਤ ਕਰਦੇ ਹਨ ਮੌਤ ਨੂੰ ਪਿਆਰ ਕਰਦੇ ਹਨ।”

Proverbs 8:36 (UKJV) But he that sins against me wrongs his own soul: all they that hate me love death.

34ਮੁਬਾਰਕ ਹਨ ਉਹ ਜਿਹੜੇ ਮੇਰੀ ਸੁਣਦੇ ਹਨ, ਮੇਰੇ ਦਰਵਾਜ਼ੇ ਉੱਤੇ ਨਿੱਤ ਵੇਖਦੇ ਹਨ, ਮੇਰੇ ਦਰਵਾਜ਼ੇ ਦੀ ਉਡੀਕ ਕਰਦੇ ਹਨ।

35ਕਿਉਂਕਿ ਜਿਹੜੇ ਮੈਨੂੰ ਲੱਭਦੇ ਹਨ ਜੀਵਨ ਪਾਉਂਦੇ ਹਨ ਅਤੇ ਯਾਹਵੇਹ ਤੋਂ ਕਿਰਪਾ ਪ੍ਰਾਪਤ ਕਰਦੇ ਹਨ।

36ਪਰ ਜਿਹੜੇ ਮੈਨੂੰ ਨਹੀਂ ਲੱਭਦੇ ਉਹ ਆਪਣੇ ਆਪ ਨੂੰ ਨੁਕਸਾਨ ਪਹੁੰਚਾਉਂਦੇ ਹਨ। ਉਹ ਸਾਰੇ ਜਿਹੜੇ ਮੈਨੂੰ ਨਫ਼ਰਤ ਕਰਦੇ ਹਨ ਮੌਤ ਨੂੰ ਪਿਆਰ ਕਰਦੇ ਹਨ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.