32“ਹੁਣ ਹੇ ਮੇਰੇ ਬੱਚਿਓ, ਮੇਰੀ ਗੱਲ ਸੁਣੋ, ਮੁਬਾਰਕ ਹਨ ਉਹ ਜਿਹੜੇ ਮੇਰੇ ਰਾਹਾਂ ਦੀ ਪਾਲਨਾ ਕਰਦੇ ਹਨ।
33ਮੇਰੀ ਸਿੱਖਿਆ ਨੂੰ ਸੁਣੋ ਅਤੇ ਬੁੱਧਵਾਨ ਬਣੋ, ਇਸ ਨੂੰ ਨਜ਼ਰ ਅੰਦਾਜ਼ ਨਾ ਕਰੋ।
34ਮੁਬਾਰਕ ਹਨ ਉਹ ਜਿਹੜੇ ਮੇਰੀ ਸੁਣਦੇ ਹਨ, ਮੇਰੇ ਦਰਵਾਜ਼ੇ ਉੱਤੇ ਨਿੱਤ ਵੇਖਦੇ ਹਨ, ਮੇਰੇ ਦਰਵਾਜ਼ੇ ਦੀ ਉਡੀਕ ਕਰਦੇ ਹਨ।
35ਕਿਉਂਕਿ ਜਿਹੜੇ ਮੈਨੂੰ ਲੱਭਦੇ ਹਨ ਜੀਵਨ ਪਾਉਂਦੇ ਹਨ ਅਤੇ ਯਾਹਵੇਹ ਤੋਂ ਕਿਰਪਾ ਪ੍ਰਾਪਤ ਕਰਦੇ ਹਨ।
36ਪਰ ਜਿਹੜੇ ਮੈਨੂੰ ਨਹੀਂ ਲੱਭਦੇ ਉਹ ਆਪਣੇ ਆਪ ਨੂੰ ਨੁਕਸਾਨ ਪਹੁੰਚਾਉਂਦੇ ਹਨ। ਉਹ ਸਾਰੇ ਜਿਹੜੇ ਮੈਨੂੰ ਨਫ਼ਰਤ ਕਰਦੇ ਹਨ ਮੌਤ ਨੂੰ ਪਿਆਰ ਕਰਦੇ ਹਨ।”