ਰੂਥ 3

ਜਦੋਂ ਉਹ ਲੇਟਦਾ ਹੈ, ਤਾਂ ਉਸ ਜਗ੍ਹਾ ਵੱਲ ਧਿਆਨ ਰੱਖੀ ਜਿੱਥੇ ਉਹ ਲੇਟੇਗਾ। ਫਿਰ ਅੰਦਰ ਜਾ ਕੇ ਉਸ ਦੇ ਪੈਰਾਂ ਵੱਲੋਂ ਕੱਪੜਾ ਚੁੱਕ ਕੇ ਉੱਥੇ ਹੀ ਲੇਟ ਜਾਵੀ। ਉਹ ਤੈਨੂੰ ਆਪ ਦੱਸੇਗਾ ਕੀ ਕਰਨਾ ਹੈ।”

Ruth 3:4 (UKJV) And it shall be, when he lies down, that you shall mark the place where he shall lie, and you shall go in, and uncover his feet, and lay you down; and he will tell you what you shall do.

2ਹੁਣ ਬੋਅਜ਼, ਜਿਸ ਦੀਆਂ ਦਾਸੀਆਂ ਨਾਲ ਤੂੰ ਕੰਮ ਕੀਤਾ ਹੈ, ਸਾਡਾ ਰਿਸ਼ਤੇਦਾਰ ਹੈ। ਅੱਜ ਰਾਤ ਉਹ ਪਿੜ ਵਿੱਚ ਜੌਂ ਬੀਜੇਗਾ।

3ਤੂੰ ਇਸ਼ਨਾਨ ਕਰ ਅਤੇ ਤੇਲ ਲਾ ਅਤੇ ਆਪਣੇ ਚੰਗੇ ਬਸਤਰ ਪਾ ਕੇ ਪਿੜ ਵੱਲ ਜਾ ਅਤੇ ਜਦ ਤੱਕ ਉਹ ਖਾ ਪੀ ਨਾ ਚੁੱਕੇ ਤਦ ਤੱਕ ਆਪਣੇ ਆਪ ਨੂੰ ਉਸ ਮਨੁੱਖ ਅੱਗੇ ਪ੍ਰਗਟ ਕਰ, ਪਰ ਜਦੋਂ ਤੱਕ ਉਹ ਖਾਣਾ-ਪੀਣਾ ਖਤਮ ਨਾ ਕਰ ਲਵੇ, ਉਸ ਨੂੰ ਇਹ ਨਾ ਦੱਸੋ ਕਿ ਤੁਸੀਂ ਉੱਥੇ ਹੋ।

4ਜਦੋਂ ਉਹ ਲੇਟਦਾ ਹੈ, ਤਾਂ ਉਸ ਜਗ੍ਹਾ ਵੱਲ ਧਿਆਨ ਰੱਖੀ ਜਿੱਥੇ ਉਹ ਲੇਟੇਗਾ। ਫਿਰ ਅੰਦਰ ਜਾ ਕੇ ਉਸ ਦੇ ਪੈਰਾਂ ਵੱਲੋਂ ਕੱਪੜਾ ਚੁੱਕ ਕੇ ਉੱਥੇ ਹੀ ਲੇਟ ਜਾਵੀ। ਉਹ ਤੈਨੂੰ ਆਪ ਦੱਸੇਗਾ ਕੀ ਕਰਨਾ ਹੈ।”

5ਰੂਥ ਨੇ ਉੱਤਰ ਦਿੱਤਾ, “ਮੈਂ ਉਹੀ ਕਰਾਂਗੀ ਜੋ ਤੁਸੀਂ ਮੈਨੂੰ ਕਿਹਾ ਹੈ।”

6ਤਾਂ ਉਹ ਪਿੜ ਵਿੱਚ ਗਈ ਅਤੇ ਉਹ ਸਭ ਕੁਝ ਕੀਤਾ ਜੋ ਉਸਦੀ ਸੱਸ ਨੇ ਉਸਨੂੰ ਕਰਨ ਲਈ ਕਿਹਾ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.