ਰੂਥ 4

ਅੰਮੀਨਾਦਾਬ ਤੋਂ ਨਾਹਸ਼ੋਨ ਜੰਮਿਆ, ਨਾਹਸ਼ੋਨ ਤੋਂ ਸਲਮੋਨ ਜੰਮਿਆ,

Ruth 4:20 (UKJV) And Amminadab brings forth Nahshon, and Nahshon brings forth Salmon,

18ਤਾਂ, ਇਹ ਪੇਰੇਜ਼ ਦਾ ਪਰਿਵਾਰ-ਸਮੂਹ ਹੈ: ਪਰਸ ਹੇਜ਼ਰੋਨ ਦਾ ਪਿਤਾ ਸੀ,

19ਹੇਜ਼ਰੋਨ ਤੋਂ ਰਾਮ ਜੰਮਿਆ, ਰਾਮ ਤੋਂ ਅੰਮੀਨਾਦਾਬ ਜੰਮਿਆ,

20ਅੰਮੀਨਾਦਾਬ ਤੋਂ ਨਾਹਸ਼ੋਨ ਜੰਮਿਆ, ਨਾਹਸ਼ੋਨ ਤੋਂ ਸਲਮੋਨ ਜੰਮਿਆ,

21ਸਲਮੋਨ ਤੋਂ ਬੋਅਜ਼ ਜੰਮਿਆ, ਬੋਅਜ਼ ਤੋਂ ਓਬੇਦ,

22ਅਤੇ ਓਬੇਦ ਤੋਂ ਯੱਸੀ ਜੰਮਿਆ, ਯੱਸੀ ਤੋਂ ਦਾਵੀਦ ਜੰਮਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.