ਰੂਥ 4

ਤਾਂ, ਇਹ ਪੇਰੇਜ਼ ਦਾ ਪਰਿਵਾਰ-ਸਮੂਹ ਹੈ: ਪਰਸ ਹੇਜ਼ਰੋਨ ਦਾ ਪਿਤਾ ਸੀ,

Ruth 4:18 (UKJV) Now these are the generations of Pharez: Pharez brings forth Hezron,

16ਤਦ ਨਾਓਮੀ ਨੇ ਬੱਚੇ ਨੂੰ ਗੋਦ ਵਿੱਚ ਲਿਆ ਅਤੇ ਉਸ ਦੀ ਦੇਖਭਾਲ ਕੀਤੀ।

17ਉੱਥੇ ਰਹਿਣ ਵਾਲੀਆਂ ਔਰਤਾਂ ਨੇ ਆਖਿਆ, ਨਾਓਮੀ ਦੇ ਇੱਕ ਪੁੱਤਰ ਹੋਇਆ! ਅਤੇ ਉਹਨਾਂ ਨੇ ਉਸਦਾ ਨਾਮ ਓਬੇਦ ਰੱਖਿਆ। ਉਹ ਯੱਸੀ ਦਾ ਪਿਤਾ ਸੀ, ਦਾਵੀਦ ਦਾ ਦਾਦਾ ਸੀ।

18ਤਾਂ, ਇਹ ਪੇਰੇਜ਼ ਦਾ ਪਰਿਵਾਰ-ਸਮੂਹ ਹੈ: ਪਰਸ ਹੇਜ਼ਰੋਨ ਦਾ ਪਿਤਾ ਸੀ,

19ਹੇਜ਼ਰੋਨ ਤੋਂ ਰਾਮ ਜੰਮਿਆ, ਰਾਮ ਤੋਂ ਅੰਮੀਨਾਦਾਬ ਜੰਮਿਆ,

20ਅੰਮੀਨਾਦਾਬ ਤੋਂ ਨਾਹਸ਼ੋਨ ਜੰਮਿਆ, ਨਾਹਸ਼ੋਨ ਤੋਂ ਸਲਮੋਨ ਜੰਮਿਆ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.