ਸਰੇਸ਼ਟ 1

ਹੇ ਮੇਰੀ ਪ੍ਰੀਤਮਾ, ਤੂੰ ਕਿੰਨੀ ਸੋਹਣੀ ਹੈ! ਓਹ, ਤੂੰ ਕਿੰਨਾ ਸੋਹਣਾ ਹੈ! ਤੇਰੀਆਂ ਅੱਖਾਂ ਕਬੂਤਰੀ ਦੀਆਂ ਅੱਖਾਂ ਵਰਗੀਆਂ ਹਨ।

Song of Solomon 1:15 (UKJV) Behold, you are fair, my love; behold, you are fair; you have doves' eyes.

13ਮੇਰਾ ਪਿਆਰਾ ਮੇਰੇ ਲਈ ਗੰਧਰਸ ਦਾ ਇੱਕ ਥੈਲਾ ਹੈ, ਜੋ ਮੇਰੀਆਂ ਛਾਤੀਆਂ ਵਿੱਚਕਾਰ ਅਰਾਮ ਕਰਦਾ ਹੈ।

14ਮੇਰਾ ਪਿਆਰਾ ਮੇਰੇ ਲਈ ਮਹਿੰਦੀ ਦੇ ਫੁੱਲਾਂ ਦਾ ਗੁੱਛਾ ਹੈ, ਜੋ ਏਨ ਗੇਦੀ ਦੇ ਬਗੀਚਿਆ ਵਿੱਚ ਹੈ।

15ਹੇ ਮੇਰੀ ਪ੍ਰੀਤਮਾ, ਤੂੰ ਕਿੰਨੀ ਸੋਹਣੀ ਹੈ! ਓਹ, ਤੂੰ ਕਿੰਨਾ ਸੋਹਣਾ ਹੈ! ਤੇਰੀਆਂ ਅੱਖਾਂ ਕਬੂਤਰੀ ਦੀਆਂ ਅੱਖਾਂ ਵਰਗੀਆਂ ਹਨ।

16ਹੇ ਮੇਰੇ ਪਿਆਰੇ, ਤੂੰ ਕਿੰਨਾ ਸੋਹਣਾ ਹੈ! ਓਹ, ਕਿੰਨਾ ਸੋਹਣਾ! ਅਤੇ ਸਾਡਾ ਬਿਸਤਰਾ ਹਰਿਆ ਭਰਿਆ ਹੈ।

17ਸਾਡੇ ਘਰ ਦੇ ਸ਼ਤੀਰ ਦਿਆਰ ਦੇ ਹਨ, ਅਤੇ ਸਨੋਵਰ ਦੀਆਂ ਛੱਤਾਂ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.