14ਮੇਰਾ ਪਿਆਰਾ ਮੇਰੇ ਲਈ ਮਹਿੰਦੀ ਦੇ ਫੁੱਲਾਂ ਦਾ ਗੁੱਛਾ ਹੈ, ਜੋ ਏਨ ਗੇਦੀ ਦੇ ਬਗੀਚਿਆ ਵਿੱਚ ਹੈ।
15ਹੇ ਮੇਰੀ ਪ੍ਰੀਤਮਾ, ਤੂੰ ਕਿੰਨੀ ਸੋਹਣੀ ਹੈ! ਓਹ, ਤੂੰ ਕਿੰਨਾ ਸੋਹਣਾ ਹੈ! ਤੇਰੀਆਂ ਅੱਖਾਂ ਕਬੂਤਰੀ ਦੀਆਂ ਅੱਖਾਂ ਵਰਗੀਆਂ ਹਨ।
16ਹੇ ਮੇਰੇ ਪਿਆਰੇ, ਤੂੰ ਕਿੰਨਾ ਸੋਹਣਾ ਹੈ! ਓਹ, ਕਿੰਨਾ ਸੋਹਣਾ! ਅਤੇ ਸਾਡਾ ਬਿਸਤਰਾ ਹਰਿਆ ਭਰਿਆ ਹੈ।
17ਸਾਡੇ ਘਰ ਦੇ ਸ਼ਤੀਰ ਦਿਆਰ ਦੇ ਹਨ, ਅਤੇ ਸਨੋਵਰ ਦੀਆਂ ਛੱਤਾਂ ਹਨ।