ਸਰੇਸ਼ਟ 2

ਮੈਂ ਸ਼ਰੋਨ ਦਾ ਇੱਕ ਗੁਲਾਬ ਹਾਂ, ਵਾਦੀਆਂ ਦੀ ਸੋਸਨ ਹਾਂ।

Song of Solomon 2:1 (UKJV) I am the rose of Sharon, and the lily of the valleys.

1ਮੈਂ ਸ਼ਰੋਨ ਦਾ ਇੱਕ ਗੁਲਾਬ ਹਾਂ, ਵਾਦੀਆਂ ਦੀ ਸੋਸਨ ਹਾਂ।

2ਉਹ ਕੰਡਿਆਂ ਵਿੱਚ ਸੋਸਨ ਵਾਂਗ ਉਸੇ ਤਰ੍ਹਾਂ ਮੁਟਿਆਰਾਂ ਵਿੱਚ ਮੇਰਾ ਪਿਆਰਾ ਹੈ।

3ਜਿਸ ਤਰ੍ਹਾਂ ਸੇਬ ਦਾ ਰੁੱਖ ਜੰਗਲ ਵਿੱਚ ਰੁੱਖਾਂ ਦੇ ਵਿੱਚਕਾਰ ਹੈ, ਉਸੇ ਤਰ੍ਹਾਂ ਮੇਰਾ ਪ੍ਰੇਮੀ ਜਵਾਨਾਂ ਦੇ ਵਿੱਚ ਹੈ। ਮੈਂ ਉਸ ਦੀ ਛਾਂ ਵਿੱਚ ਬੈਠ ਕੇ ਅਨੰਦ ਹੁੰਦੀ ਹਾਂ, ਅਤੇ ਉਸ ਦਾ ਫਲ ਮੈਨੂੰ ਖਾਣ ਵਿੱਚ ਮਿੱਠਾ ਲੱਗਦਾ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.