ਸਰੇਸ਼ਟ 2

ਉਹ ਕੰਡਿਆਂ ਵਿੱਚ ਸੋਸਨ ਵਾਂਗ ਉਸੇ ਤਰ੍ਹਾਂ ਮੁਟਿਆਰਾਂ ਵਿੱਚ ਮੇਰਾ ਪਿਆਰਾ ਹੈ।

Song of Solomon 2:2 (UKJV) As the lily among thorns, so is my love among the daughters.

1ਮੈਂ ਸ਼ਰੋਨ ਦਾ ਇੱਕ ਗੁਲਾਬ ਹਾਂ, ਵਾਦੀਆਂ ਦੀ ਸੋਸਨ ਹਾਂ।

2ਉਹ ਕੰਡਿਆਂ ਵਿੱਚ ਸੋਸਨ ਵਾਂਗ ਉਸੇ ਤਰ੍ਹਾਂ ਮੁਟਿਆਰਾਂ ਵਿੱਚ ਮੇਰਾ ਪਿਆਰਾ ਹੈ।

3ਜਿਸ ਤਰ੍ਹਾਂ ਸੇਬ ਦਾ ਰੁੱਖ ਜੰਗਲ ਵਿੱਚ ਰੁੱਖਾਂ ਦੇ ਵਿੱਚਕਾਰ ਹੈ, ਉਸੇ ਤਰ੍ਹਾਂ ਮੇਰਾ ਪ੍ਰੇਮੀ ਜਵਾਨਾਂ ਦੇ ਵਿੱਚ ਹੈ। ਮੈਂ ਉਸ ਦੀ ਛਾਂ ਵਿੱਚ ਬੈਠ ਕੇ ਅਨੰਦ ਹੁੰਦੀ ਹਾਂ, ਅਤੇ ਉਸ ਦਾ ਫਲ ਮੈਨੂੰ ਖਾਣ ਵਿੱਚ ਮਿੱਠਾ ਲੱਗਦਾ ਸੀ।

4ਉਹ ਮੈਨੂੰ ਦਾਅਵਤ ਦੇ ਹਾਲ ਵਿੱਚ ਲੈ ਜਾਵੇ, ਉਸਦੇ ਪਿਆਰ ਦਾ ਝੰਡਾ ਮੇਰੇ ਉੱਪਰ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.