ਸਰੇਸ਼ਟ 2

ਜਿਸ ਤਰ੍ਹਾਂ ਸੇਬ ਦਾ ਰੁੱਖ ਜੰਗਲ ਵਿੱਚ ਰੁੱਖਾਂ ਦੇ ਵਿੱਚਕਾਰ ਹੈ, ਉਸੇ ਤਰ੍ਹਾਂ ਮੇਰਾ ਪ੍ਰੇਮੀ ਜਵਾਨਾਂ ਦੇ ਵਿੱਚ ਹੈ। ਮੈਂ ਉਸ ਦੀ ਛਾਂ ਵਿੱਚ ਬੈਠ ਕੇ ਅਨੰਦ ਹੁੰਦੀ ਹਾਂ, ਅਤੇ ਉਸ ਦਾ ਫਲ ਮੈਨੂੰ ਖਾਣ ਵਿੱਚ ਮਿੱਠਾ ਲੱਗਦਾ ਸੀ।

Song of Solomon 2:3 (UKJV) As the apple tree among the trees of the wood, so is my beloved among the sons. I sat down under his shadow with great delight, and his fruit was sweet to my taste.

1ਮੈਂ ਸ਼ਰੋਨ ਦਾ ਇੱਕ ਗੁਲਾਬ ਹਾਂ, ਵਾਦੀਆਂ ਦੀ ਸੋਸਨ ਹਾਂ।

2ਉਹ ਕੰਡਿਆਂ ਵਿੱਚ ਸੋਸਨ ਵਾਂਗ ਉਸੇ ਤਰ੍ਹਾਂ ਮੁਟਿਆਰਾਂ ਵਿੱਚ ਮੇਰਾ ਪਿਆਰਾ ਹੈ।

3ਜਿਸ ਤਰ੍ਹਾਂ ਸੇਬ ਦਾ ਰੁੱਖ ਜੰਗਲ ਵਿੱਚ ਰੁੱਖਾਂ ਦੇ ਵਿੱਚਕਾਰ ਹੈ, ਉਸੇ ਤਰ੍ਹਾਂ ਮੇਰਾ ਪ੍ਰੇਮੀ ਜਵਾਨਾਂ ਦੇ ਵਿੱਚ ਹੈ। ਮੈਂ ਉਸ ਦੀ ਛਾਂ ਵਿੱਚ ਬੈਠ ਕੇ ਅਨੰਦ ਹੁੰਦੀ ਹਾਂ, ਅਤੇ ਉਸ ਦਾ ਫਲ ਮੈਨੂੰ ਖਾਣ ਵਿੱਚ ਮਿੱਠਾ ਲੱਗਦਾ ਸੀ।

4ਉਹ ਮੈਨੂੰ ਦਾਅਵਤ ਦੇ ਹਾਲ ਵਿੱਚ ਲੈ ਜਾਵੇ, ਉਸਦੇ ਪਿਆਰ ਦਾ ਝੰਡਾ ਮੇਰੇ ਉੱਪਰ ਸੀ।

5ਕਿਸ਼ਮਿਸ਼ ਨਾਲ ਮੈਨੂੰ ਤਕੜਾ ਕਰ, ਸੇਬਾਂ ਨਾਲ ਮੈਨੂੰ ਤਰੋ ਤਾਜ਼ਾ ਕਰ, ਕਿਉਂਕਿ ਮੈਨੂੰ ਤੇਰੇ ਪਿਆਰ ਦਾ ਰੋਗ ਲਗ ਗਿਆ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.