ਸਰੇਸ਼ਟ 2

ਉਸਦੀ ਖੱਬੀ ਬਾਂਹ ਮੇਰੇ ਸਿਰ ਦੇ ਹੇਠਾਂ ਹੈ, ਅਤੇ ਉਸਦੀ ਸੱਜੀ ਬਾਂਹ ਗਲੇ ਲੱਗਦੀ ਹੈ।

Song of Solomon 2:6 (UKJV) His left hand is under my head, and his right hand does embrace me.

4ਉਹ ਮੈਨੂੰ ਦਾਅਵਤ ਦੇ ਹਾਲ ਵਿੱਚ ਲੈ ਜਾਵੇ, ਉਸਦੇ ਪਿਆਰ ਦਾ ਝੰਡਾ ਮੇਰੇ ਉੱਪਰ ਸੀ।

5ਕਿਸ਼ਮਿਸ਼ ਨਾਲ ਮੈਨੂੰ ਤਕੜਾ ਕਰ, ਸੇਬਾਂ ਨਾਲ ਮੈਨੂੰ ਤਰੋ ਤਾਜ਼ਾ ਕਰ, ਕਿਉਂਕਿ ਮੈਨੂੰ ਤੇਰੇ ਪਿਆਰ ਦਾ ਰੋਗ ਲਗ ਗਿਆ ਹੈ।

6ਉਸਦੀ ਖੱਬੀ ਬਾਂਹ ਮੇਰੇ ਸਿਰ ਦੇ ਹੇਠਾਂ ਹੈ, ਅਤੇ ਉਸਦੀ ਸੱਜੀ ਬਾਂਹ ਗਲੇ ਲੱਗਦੀ ਹੈ।

7ਹੇ ਯੇਰੂਸ਼ਲੇਮ ਦੀ ਧੀਓ, ਮੈਂ ਤੁਹਾਨੂੰ ਖੇਤ ਦੇ ਹਿਰਨ ਅਤੇ ਹਿਰਨ ਦੀ ਸਹੁੰ, ਮੇਰੇ ਨਾਲ ਵਾਅਦਾ ਕਰੋ: ਪਿਆਰ ਨੂੰ ਨਾ ਉਕਸਾਓ ਅਤੇ ਨਾ ਜਗਾਓ ਜਦੋਂ ਤੱਕ ਇਹ ਇੱਛਾ ਨਾ ਕਰੇ।

8ਸੁਣੋ! ਮੇਰਾ ਪਿਆਰਾ! ਦੇਖੋ! ਇੱਥੇ ਉਹ ਆਉਂਦਾ ਹੈ, ਪਹਾੜਾਂ ਨੂੰ ਪਾਰ ਕਰਦਾ ਹੋਇਆ, ਅਤੇ ਟਿੱਲਿਆਂ ਦੇ ਉੱਪਰੋ ਕੁੱਦਦਾ ਹੋਇਆ!

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.