ਸਰੇਸ਼ਟ 2

ਸੁਣੋ! ਮੇਰਾ ਪਿਆਰਾ! ਦੇਖੋ! ਇੱਥੇ ਉਹ ਆਉਂਦਾ ਹੈ, ਪਹਾੜਾਂ ਨੂੰ ਪਾਰ ਕਰਦਾ ਹੋਇਆ, ਅਤੇ ਟਿੱਲਿਆਂ ਦੇ ਉੱਪਰੋ ਕੁੱਦਦਾ ਹੋਇਆ!

Song of Solomon 2:8 (UKJV) The voice of my beloved! behold, he comes leaping upon the mountains, skipping upon the hills.

6ਉਸਦੀ ਖੱਬੀ ਬਾਂਹ ਮੇਰੇ ਸਿਰ ਦੇ ਹੇਠਾਂ ਹੈ, ਅਤੇ ਉਸਦੀ ਸੱਜੀ ਬਾਂਹ ਗਲੇ ਲੱਗਦੀ ਹੈ।

7ਹੇ ਯੇਰੂਸ਼ਲੇਮ ਦੀ ਧੀਓ, ਮੈਂ ਤੁਹਾਨੂੰ ਖੇਤ ਦੇ ਹਿਰਨ ਅਤੇ ਹਿਰਨ ਦੀ ਸਹੁੰ, ਮੇਰੇ ਨਾਲ ਵਾਅਦਾ ਕਰੋ: ਪਿਆਰ ਨੂੰ ਨਾ ਉਕਸਾਓ ਅਤੇ ਨਾ ਜਗਾਓ ਜਦੋਂ ਤੱਕ ਇਹ ਇੱਛਾ ਨਾ ਕਰੇ।

8ਸੁਣੋ! ਮੇਰਾ ਪਿਆਰਾ! ਦੇਖੋ! ਇੱਥੇ ਉਹ ਆਉਂਦਾ ਹੈ, ਪਹਾੜਾਂ ਨੂੰ ਪਾਰ ਕਰਦਾ ਹੋਇਆ, ਅਤੇ ਟਿੱਲਿਆਂ ਦੇ ਉੱਪਰੋ ਕੁੱਦਦਾ ਹੋਇਆ!

9ਮੇਰਾ ਪਿਆਰਾ ਜਵਾਨ ਹਿਰਨ ਵਰਗਾ ਹੈ। ਦੇਖੋ! ਉੱਥੇ ਉਹ ਸਾਡੀ ਕੰਧ ਦੇ ਪਿੱਛੇ ਖੜ੍ਹਾ ਹੈ, ਖਿੜਕੀਆਂ ਵਿੱਚੋਂ ਦੇਖਦਾ ਹੈ, ਜਾਲੀ ਵਿੱਚੋਂ ਦੇਖਦਾ ਹੈ।

10ਮੇਰੇ ਪਿਆਰੇ ਨੇ ਮੈਨੂੰ ਆਖਿਆ, “ਉੱਠ, ਮੇਰੀ ਪਿਆਰੀ, ਮੇਰੀ ਸੋਹਣੀ, ਮੇਰੇ ਨਾਲ ਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.