ਸਰੇਸ਼ਟ 2

ਮੇਰਾ ਪਿਆਰਾ ਜਵਾਨ ਹਿਰਨ ਵਰਗਾ ਹੈ। ਦੇਖੋ! ਉੱਥੇ ਉਹ ਸਾਡੀ ਕੰਧ ਦੇ ਪਿੱਛੇ ਖੜ੍ਹਾ ਹੈ, ਖਿੜਕੀਆਂ ਵਿੱਚੋਂ ਦੇਖਦਾ ਹੈ, ਜਾਲੀ ਵਿੱਚੋਂ ਦੇਖਦਾ ਹੈ।

Song of Solomon 2:9 (UKJV) My beloved is like a roe or a young hart: behold, he stands behind our wall, he looks forth at the windows, showing himself through the lattice.

7ਹੇ ਯੇਰੂਸ਼ਲੇਮ ਦੀ ਧੀਓ, ਮੈਂ ਤੁਹਾਨੂੰ ਖੇਤ ਦੇ ਹਿਰਨ ਅਤੇ ਹਿਰਨ ਦੀ ਸਹੁੰ, ਮੇਰੇ ਨਾਲ ਵਾਅਦਾ ਕਰੋ: ਪਿਆਰ ਨੂੰ ਨਾ ਉਕਸਾਓ ਅਤੇ ਨਾ ਜਗਾਓ ਜਦੋਂ ਤੱਕ ਇਹ ਇੱਛਾ ਨਾ ਕਰੇ।

8ਸੁਣੋ! ਮੇਰਾ ਪਿਆਰਾ! ਦੇਖੋ! ਇੱਥੇ ਉਹ ਆਉਂਦਾ ਹੈ, ਪਹਾੜਾਂ ਨੂੰ ਪਾਰ ਕਰਦਾ ਹੋਇਆ, ਅਤੇ ਟਿੱਲਿਆਂ ਦੇ ਉੱਪਰੋ ਕੁੱਦਦਾ ਹੋਇਆ!

9ਮੇਰਾ ਪਿਆਰਾ ਜਵਾਨ ਹਿਰਨ ਵਰਗਾ ਹੈ। ਦੇਖੋ! ਉੱਥੇ ਉਹ ਸਾਡੀ ਕੰਧ ਦੇ ਪਿੱਛੇ ਖੜ੍ਹਾ ਹੈ, ਖਿੜਕੀਆਂ ਵਿੱਚੋਂ ਦੇਖਦਾ ਹੈ, ਜਾਲੀ ਵਿੱਚੋਂ ਦੇਖਦਾ ਹੈ।

10ਮੇਰੇ ਪਿਆਰੇ ਨੇ ਮੈਨੂੰ ਆਖਿਆ, “ਉੱਠ, ਮੇਰੀ ਪਿਆਰੀ, ਮੇਰੀ ਸੋਹਣੀ, ਮੇਰੇ ਨਾਲ ਆ।

11ਵੇਖੋ! ਸਰਦੀ ਬੀਤ ਗਈ ਹੈ; ਬਾਰਸ਼ ਖਤਮ ਹੋ ਗਈ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.