ਸਰੇਸ਼ਟ 2

ਹੇ ਯੇਰੂਸ਼ਲੇਮ ਦੀ ਧੀਓ, ਮੈਂ ਤੁਹਾਨੂੰ ਖੇਤ ਦੇ ਹਿਰਨ ਅਤੇ ਹਿਰਨ ਦੀ ਸਹੁੰ, ਮੇਰੇ ਨਾਲ ਵਾਅਦਾ ਕਰੋ: ਪਿਆਰ ਨੂੰ ਨਾ ਉਕਸਾਓ ਅਤੇ ਨਾ ਜਗਾਓ ਜਦੋਂ ਤੱਕ ਇਹ ਇੱਛਾ ਨਾ ਕਰੇ।

Song of Solomon 2:7 (UKJV) I charge you, O all of you daughters of Jerusalem, by the roes, and by the hinds of the field, that all of you stir not up, nor awake my love, till he please.

5ਕਿਸ਼ਮਿਸ਼ ਨਾਲ ਮੈਨੂੰ ਤਕੜਾ ਕਰ, ਸੇਬਾਂ ਨਾਲ ਮੈਨੂੰ ਤਰੋ ਤਾਜ਼ਾ ਕਰ, ਕਿਉਂਕਿ ਮੈਨੂੰ ਤੇਰੇ ਪਿਆਰ ਦਾ ਰੋਗ ਲਗ ਗਿਆ ਹੈ।

6ਉਸਦੀ ਖੱਬੀ ਬਾਂਹ ਮੇਰੇ ਸਿਰ ਦੇ ਹੇਠਾਂ ਹੈ, ਅਤੇ ਉਸਦੀ ਸੱਜੀ ਬਾਂਹ ਗਲੇ ਲੱਗਦੀ ਹੈ।

7ਹੇ ਯੇਰੂਸ਼ਲੇਮ ਦੀ ਧੀਓ, ਮੈਂ ਤੁਹਾਨੂੰ ਖੇਤ ਦੇ ਹਿਰਨ ਅਤੇ ਹਿਰਨ ਦੀ ਸਹੁੰ, ਮੇਰੇ ਨਾਲ ਵਾਅਦਾ ਕਰੋ: ਪਿਆਰ ਨੂੰ ਨਾ ਉਕਸਾਓ ਅਤੇ ਨਾ ਜਗਾਓ ਜਦੋਂ ਤੱਕ ਇਹ ਇੱਛਾ ਨਾ ਕਰੇ।

8ਸੁਣੋ! ਮੇਰਾ ਪਿਆਰਾ! ਦੇਖੋ! ਇੱਥੇ ਉਹ ਆਉਂਦਾ ਹੈ, ਪਹਾੜਾਂ ਨੂੰ ਪਾਰ ਕਰਦਾ ਹੋਇਆ, ਅਤੇ ਟਿੱਲਿਆਂ ਦੇ ਉੱਪਰੋ ਕੁੱਦਦਾ ਹੋਇਆ!

9ਮੇਰਾ ਪਿਆਰਾ ਜਵਾਨ ਹਿਰਨ ਵਰਗਾ ਹੈ। ਦੇਖੋ! ਉੱਥੇ ਉਹ ਸਾਡੀ ਕੰਧ ਦੇ ਪਿੱਛੇ ਖੜ੍ਹਾ ਹੈ, ਖਿੜਕੀਆਂ ਵਿੱਚੋਂ ਦੇਖਦਾ ਹੈ, ਜਾਲੀ ਵਿੱਚੋਂ ਦੇਖਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.