ਸਰੇਸ਼ਟ 3

ਹੇ ਸੀਯੋਨ ਦੀਓ ਧੀਓ! ਬਾਹਰ ਆਓ ਅਤੇ ਰਾਜਾ ਸ਼ਲੋਮੋਨ ਨੂੰ ਇੱਕ ਤਾਜ ਪਹਿਨੇ ਹੋਏ ਵੇਖੋ, ਉਹ ਤਾਜ ਜਿਹੜਾ ਉਸਦੀ ਮਾਤਾ ਨੇ ਉਸਨੂੰ ਪਹਿਨਾਇਆ ਸੀ ਉਸਦੇ ਵਿਆਹ ਦੇ ਦਿਨ ਤੇ, ਜਿਸ ਦਿਨ ਉਸਦਾ ਮਨ ਖੁਸ਼ ਸੀ।

Song of Solomon 3:11 (UKJV) Go forth, O all of you daughters of Zion, and behold king Solomon with the crown wherewith his mother crowned him in the day of his espousals, and in the day of the gladness of his heart.

9ਰਾਜਾ ਸ਼ਲੋਮੋਨ ਨੇ ਆਪਣੇ ਲਈ ਪਾਲਕੀ ਬਣਾਈ, ਉਸਨੇ ਇਸਨੂੰ ਲਬਾਨੋਨ ਦੀ ਲੱਕੜ ਤੋਂ ਬਣਾਇਆ।

10ਉਸਨੇ ਉਸਦੇ ਥੰਮ੍ਹ ਚਾਂਦੀ, ਉਸ ਦਾ ਅਧਾਰ ਸੋਨੇ ਦਾ, ਅਤੇ ਉਸ ਦੀ ਗੱਦੀ ਬੈਂਗਣੀ ਰੰਗ ਦੀ ਬਣਵਾਈ ਸੀ, ਉਸ ਦਾ ਅੰਦਰਲਾ ਹਿੱਸਾ ਯੇਰੂਸ਼ਲੇਮ ਦੀਆ ਧੀਆਂ ਦੁਆਰਾ, ਬੜੇ ਪਿਆਰ ਨਾਲ ਜੜਿਆ ਗਿਆ ਸੀ।

11ਹੇ ਸੀਯੋਨ ਦੀਓ ਧੀਓ! ਬਾਹਰ ਆਓ ਅਤੇ ਰਾਜਾ ਸ਼ਲੋਮੋਨ ਨੂੰ ਇੱਕ ਤਾਜ ਪਹਿਨੇ ਹੋਏ ਵੇਖੋ, ਉਹ ਤਾਜ ਜਿਹੜਾ ਉਸਦੀ ਮਾਤਾ ਨੇ ਉਸਨੂੰ ਪਹਿਨਾਇਆ ਸੀ ਉਸਦੇ ਵਿਆਹ ਦੇ ਦਿਨ ਤੇ, ਜਿਸ ਦਿਨ ਉਸਦਾ ਮਨ ਖੁਸ਼ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.