ਸਰੇਸ਼ਟ 4

ਤੁਸੀਂ ਇੱਕ ਬਾਗ ਦਾ ਚਸ਼ਮਾ ਹੋ, ਵਗਦੇ ਪਾਣੀ ਦਾ ਇੱਕ ਖੂਹ ਜੋ ਲਬਾਨੋਨ ਤੋਂ ਵਗਦਾ ਹੈ।

Song of Solomon 4:15 (UKJV) A fountain of gardens, a well of living waters, and streams from Lebanon.

13ਤੇਰੇ ਪੌਦੇ ਅਨਾਰ ਦੇ ਬਾਗ ਹਨ ਚੰਗੇ ਫਲਾਂ ਨਾਲ, ਮਹਿੰਦੀ ਅਤੇ ਨਾਰਦ,

14ਨਾਰਦ ਅਤੇ ਕੇਸਰ, ਕੈਲਾਮਸ ਅਤੇ ਦਾਲਚੀਨੀ, ਹਰ ਕਿਸਮ ਦੇ ਧੂਪ ਦੇ ਰੁੱਖਾਂ ਨਾਲ, ਗੰਧਰਸ ਅਤੇ ਐਲੋਜ਼ ਨਾਲ, ਅਤੇ ਸਾਰੇ ਵਧੀਆ ਮਸਾਲੇ ਹੁੰਦੇ ਹਨ।

15ਤੁਸੀਂ ਇੱਕ ਬਾਗ ਦਾ ਚਸ਼ਮਾ ਹੋ, ਵਗਦੇ ਪਾਣੀ ਦਾ ਇੱਕ ਖੂਹ ਜੋ ਲਬਾਨੋਨ ਤੋਂ ਵਗਦਾ ਹੈ।

16ਜਾਗ, ਉੱਤਰੀ ਹਵਾ, ਅਤੇ ਆ, ਦੱਖਣ ਹਵਾ! ਮੇਰੇ ਬਾਗ ਉੱਤੇ ਵਗ, ਤਾਂ ਜੋ ਉਹ ਦੀ ਖੁਸ਼ਬੂ ਹਰ ਪਾਸੇ ਫੈਲ ਜਾਵੇ। ਮੇਰੇ ਪਿਆਰੇ ਨੂੰ ਉਸ ਦੇ ਬਾਗ ਵਿੱਚ ਆਉਣ ਦਿਓ ਅਤੇ ਆਪਣੇ ਮਨ ਪਸੰਦ ਦੇ ਫਲ ਖਾਵੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.