ਸਰੇਸ਼ਟ 4

ਨਾਰਦ ਅਤੇ ਕੇਸਰ, ਕੈਲਾਮਸ ਅਤੇ ਦਾਲਚੀਨੀ, ਹਰ ਕਿਸਮ ਦੇ ਧੂਪ ਦੇ ਰੁੱਖਾਂ ਨਾਲ, ਗੰਧਰਸ ਅਤੇ ਐਲੋਜ਼ ਨਾਲ, ਅਤੇ ਸਾਰੇ ਵਧੀਆ ਮਸਾਲੇ ਹੁੰਦੇ ਹਨ।

Song of Solomon 4:14 (UKJV) Spikenard and saffron; calamus and cinnamon, with all trees of frankincense; myrrh and aloes, with all the chief spices:

12ਹੇ ਮੇਰੀ ਪਿਆਰੀ, ਮੇਰੀ ਵਹੁਟੀ, ਤੂੰ ਇੱਕ ਬੰਦ ਕੀਤੇ ਹੋਏ ਬਗੀਚੇ ਵਰਗੀ ਹੈ, ਤੂੰ ਇੱਕ ਬੰਦ ਕੀਤਾ ਹੋਇਆ ਝਰਨਾ ਹੈ, ਇੱਕ ਮੋਹਰ ਲਾਇਆ ਹੋਇਆ ਚਸ਼ਮਾ ਹੈ।

13ਤੇਰੇ ਪੌਦੇ ਅਨਾਰ ਦੇ ਬਾਗ ਹਨ ਚੰਗੇ ਫਲਾਂ ਨਾਲ, ਮਹਿੰਦੀ ਅਤੇ ਨਾਰਦ,

14ਨਾਰਦ ਅਤੇ ਕੇਸਰ, ਕੈਲਾਮਸ ਅਤੇ ਦਾਲਚੀਨੀ, ਹਰ ਕਿਸਮ ਦੇ ਧੂਪ ਦੇ ਰੁੱਖਾਂ ਨਾਲ, ਗੰਧਰਸ ਅਤੇ ਐਲੋਜ਼ ਨਾਲ, ਅਤੇ ਸਾਰੇ ਵਧੀਆ ਮਸਾਲੇ ਹੁੰਦੇ ਹਨ।

15ਤੁਸੀਂ ਇੱਕ ਬਾਗ ਦਾ ਚਸ਼ਮਾ ਹੋ, ਵਗਦੇ ਪਾਣੀ ਦਾ ਇੱਕ ਖੂਹ ਜੋ ਲਬਾਨੋਨ ਤੋਂ ਵਗਦਾ ਹੈ।

16ਜਾਗ, ਉੱਤਰੀ ਹਵਾ, ਅਤੇ ਆ, ਦੱਖਣ ਹਵਾ! ਮੇਰੇ ਬਾਗ ਉੱਤੇ ਵਗ, ਤਾਂ ਜੋ ਉਹ ਦੀ ਖੁਸ਼ਬੂ ਹਰ ਪਾਸੇ ਫੈਲ ਜਾਵੇ। ਮੇਰੇ ਪਿਆਰੇ ਨੂੰ ਉਸ ਦੇ ਬਾਗ ਵਿੱਚ ਆਉਣ ਦਿਓ ਅਤੇ ਆਪਣੇ ਮਨ ਪਸੰਦ ਦੇ ਫਲ ਖਾਵੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.