ਸਰੇਸ਼ਟ 4

ਜਾਗ, ਉੱਤਰੀ ਹਵਾ, ਅਤੇ ਆ, ਦੱਖਣ ਹਵਾ! ਮੇਰੇ ਬਾਗ ਉੱਤੇ ਵਗ, ਤਾਂ ਜੋ ਉਹ ਦੀ ਖੁਸ਼ਬੂ ਹਰ ਪਾਸੇ ਫੈਲ ਜਾਵੇ। ਮੇਰੇ ਪਿਆਰੇ ਨੂੰ ਉਸ ਦੇ ਬਾਗ ਵਿੱਚ ਆਉਣ ਦਿਓ ਅਤੇ ਆਪਣੇ ਮਨ ਪਸੰਦ ਦੇ ਫਲ ਖਾਵੇ।

Song of Solomon 4:16 (UKJV) Awake, O north wind; and come, you south; blow upon my garden, that the spices thereof may flow out. Let my beloved come into his garden, and eat his pleasant fruits.

14ਨਾਰਦ ਅਤੇ ਕੇਸਰ, ਕੈਲਾਮਸ ਅਤੇ ਦਾਲਚੀਨੀ, ਹਰ ਕਿਸਮ ਦੇ ਧੂਪ ਦੇ ਰੁੱਖਾਂ ਨਾਲ, ਗੰਧਰਸ ਅਤੇ ਐਲੋਜ਼ ਨਾਲ, ਅਤੇ ਸਾਰੇ ਵਧੀਆ ਮਸਾਲੇ ਹੁੰਦੇ ਹਨ।

15ਤੁਸੀਂ ਇੱਕ ਬਾਗ ਦਾ ਚਸ਼ਮਾ ਹੋ, ਵਗਦੇ ਪਾਣੀ ਦਾ ਇੱਕ ਖੂਹ ਜੋ ਲਬਾਨੋਨ ਤੋਂ ਵਗਦਾ ਹੈ।

16ਜਾਗ, ਉੱਤਰੀ ਹਵਾ, ਅਤੇ ਆ, ਦੱਖਣ ਹਵਾ! ਮੇਰੇ ਬਾਗ ਉੱਤੇ ਵਗ, ਤਾਂ ਜੋ ਉਹ ਦੀ ਖੁਸ਼ਬੂ ਹਰ ਪਾਸੇ ਫੈਲ ਜਾਵੇ। ਮੇਰੇ ਪਿਆਰੇ ਨੂੰ ਉਸ ਦੇ ਬਾਗ ਵਿੱਚ ਆਉਣ ਦਿਓ ਅਤੇ ਆਪਣੇ ਮਨ ਪਸੰਦ ਦੇ ਫਲ ਖਾਵੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.