ਸਰੇਸ਼ਟ 6

ਹੇ ਸੂਲੰਮੀਥ, ਮੁੜ ਆ, ਮੁੜ ਆ; ਵਾਪਸ ਆ, ਵਾਪਸ ਆ, ਤਾਂ ਜੋ ਅਸੀਂ ਤੁਹਾਨੂੰ ਵੇਖੀਏ! ਤੁਸੀਂ ਕਿਉਂ ਸੂਲੰਮੀਥ ਨੂੰ ਵੇਖੋਗੇ ਜਿਵੇਂ ਮਹਾਨਾਇਮ ਦੇ ਨਾਚ ਉੱਤੇ ਕਰਦੇ ਹੋ?

Song of Solomon 6:13 (UKJV) Return, return, O Shulamite; return, return, that we may look upon you. What will all of you see in the Shulamite? As it were the company of two armies.

11ਮੈਂ ਅਖਰੋਟ ਦੇ ਬਾਗ ਵਿੱਚ ਵਾਧੇ ਨੂੰ ਵੇਖਣ ਲਈ ਗਈ, ਤਾਂ ਕਿ ਮੈਂ ਵਾਦੀ ਵਿੱਚ ਖਿਲੇ ਫੁੱਲ ਦੇਖ ਸਕਾਂ, ਨਾਲੇ ਇਹ ਵੇਖਣ ਲਈ ਕਿ ਅੰਗੂਰਾਂ ਕਲੀਆਂ, ਜਾਂ ਅਨਾਰ ਨੂੰ ਫਲ ਨਿਕਲੇ ਹਨ ਜਾਂ ਨਹੀਂ।

12ਇਸ ਤੋਂ ਪਹਿਲਾਂ ਕਿ ਮੈਂ ਇਹ ਸਮਝਦੀ, ਮੇਰੀ ਇੱਛਾ ਨੇ ਮੈਨੂੰ ਆਪਣੇ ਲੋਕਾਂ ਦੇ ਸ਼ਾਹੀ ਰਥਾਂ ਵਿੱਚ ਸ਼ਾਮਲ ਕੀਤਾ।

13ਹੇ ਸੂਲੰਮੀਥ, ਮੁੜ ਆ, ਮੁੜ ਆ; ਵਾਪਸ ਆ, ਵਾਪਸ ਆ, ਤਾਂ ਜੋ ਅਸੀਂ ਤੁਹਾਨੂੰ ਵੇਖੀਏ! ਤੁਸੀਂ ਕਿਉਂ ਸੂਲੰਮੀਥ ਨੂੰ ਵੇਖੋਗੇ ਜਿਵੇਂ ਮਹਾਨਾਇਮ ਦੇ ਨਾਚ ਉੱਤੇ ਕਰਦੇ ਹੋ?

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.