ਸਰੇਸ਼ਟ 7

ਤੇਰਾ ਸਿਰ ਕਰਮਲ ਪਹਾੜ ਵਰਗਾ ਹੈ, ਤੇਰੇ ਸਿਰ ਦੇ ਵਾਲ ਬੈਂਗਣੀ ਜਿਹੇ ਹਨ, ਪਾਤਸ਼ਾਹ ਤੇਰੇ ਵਾਲਾਂ ਦਾ ਕੈਦੀ ਬਣਿਆ ਹੋਇਆ ਹੈ।

Song of Solomon 7:5 (UKJV) Yours head upon you is like Carmel, and the hair of yours head like purple; the king is held in the galleries.

3ਤੇਰੀਆਂ ਦੋਵੇਂ ਛਾਤੀਆਂ ਹਿਰਨੀ ਦੇ ਜੁੜਵਾਂ ਬੱਚਿਆਂ ਵਰਗੀਆਂ ਹਨ, ਜਿਵੇਂ ਹਿਰਨੀ ਦੇ ਜੁੜਵਾਂ ਬੱਚੇ।

4ਤੇਰੀ ਗਰਦਨ ਹਾਥੀ ਦੰਦ ਦੇ ਬੁਰਜ ਵਰਗੀ ਹੈ, ਤੇਰੀਆਂ ਅੱਖਾਂ ਹੇਸ਼ਬੋਨ ਦੇ ਤਲਾਬ ਹਨ, ਜੋ ਬਥ-ਰੱਬੀਮ ਦੇ ਦਰਵਾਜ਼ੇ ਕੋਲ ਹੈ। ਤੇਰਾ ਨੱਕ ਲਬਾਨੋਨ ਦੇ ਬੁਰਜ ਵਰਗਾ ਹੈ, ਜੋ ਦੰਮਿਸ਼ਕ ਵੱਲ ਦੇਖ ਰਿਹਾ ਹੈ।

5ਤੇਰਾ ਸਿਰ ਕਰਮਲ ਪਹਾੜ ਵਰਗਾ ਹੈ, ਤੇਰੇ ਸਿਰ ਦੇ ਵਾਲ ਬੈਂਗਣੀ ਜਿਹੇ ਹਨ, ਪਾਤਸ਼ਾਹ ਤੇਰੇ ਵਾਲਾਂ ਦਾ ਕੈਦੀ ਬਣਿਆ ਹੋਇਆ ਹੈ।

6ਤੂੰ ਕਿੰਨੀ ਸੋਹਣੀ ਅਤੇ ਕਿੰਨੀ ਮਨਮੋਹਣੀ ਹੈ, ਤੂੰ ਪਿਆਰ ਕਰਨ ਵਿੱਚ ਕਿੰਨੀ ਸੋਹਣੀ ਲੱਗਦੀ ਹੈ!

7ਤੇਰਾ ਕੱਦ ਖਜ਼ੂਰ ਵਰਗਾ ਹੈ, ਅਤੇ ਤੇਰੀਆਂ ਛਾਤੀਆਂ ਫਲਾਂ ਦੇ ਗੁੱਛਿਆਂ ਵਰਗੀਆਂ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.