ਸਰੇਸ਼ਟ 8

ਹੇ ਮੇਰੀ ਪ੍ਰੀਤਮ, ਵਾਪਸ ਆ ਜਾ, ਅਤੇ ਮਸਾਲੇ ਨਾਲ ਭਰੇ ਪਹਾੜਾਂ ਉੱਤੇ, ਹਿਰਨ ਵਰਗੀ, ਜਾਂ ਇੱਕ ਜਵਾਨ ਹਿਰਨ ਵਰਗੀ ਹੋ ਜਾ।

Song of Solomon 8:14 (UKJV) Make haste, my beloved, and be you like to a roe or to a young hart upon the mountains of spices.

12ਪਰ ਮੇਰਾ ਅੰਗੂਰੀ ਬਾਗ਼ ਜਿਹੜਾ ਮੇਰਾ ਆਪਣਾ ਹੈ, ਹੇ ਸ਼ਲੋਮੋਨ, ਦੋ ਹਜ਼ਾਰ ਸ਼ੈਕੇਲ ਤੇਰੇ ਲਈ ਹਨ, ਅਤੇ ਦੋ ਸੌ ਉਨ੍ਹਾਂ ਲਈ ਹਨ ਜੋ ਇਸ ਦੇ ਫਲ ਦੀ ਦੇਖਭਾਲ ਕਰਦੇ ਹਨ।

13ਤੂੰ ਜੋ ਬਾਗਾਂ ਵਿੱਚ ਅਤੇ ਆਪਣੇ ਮਿੱਤਰਾਂ ਦੇ ਨਾਲ ਰਹਿੰਦੀ ਹੈ, ਮੈਨੂੰ ਤੇਰੀ ਆਵਾਜ਼ ਸੁਣਨ ਦਿਓ!

14ਹੇ ਮੇਰੀ ਪ੍ਰੀਤਮ, ਵਾਪਸ ਆ ਜਾ, ਅਤੇ ਮਸਾਲੇ ਨਾਲ ਭਰੇ ਪਹਾੜਾਂ ਉੱਤੇ, ਹਿਰਨ ਵਰਗੀ, ਜਾਂ ਇੱਕ ਜਵਾਨ ਹਿਰਨ ਵਰਗੀ ਹੋ ਜਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.