ਸਰੇਸ਼ਟ 8

ਪਰ ਮੇਰਾ ਅੰਗੂਰੀ ਬਾਗ਼ ਜਿਹੜਾ ਮੇਰਾ ਆਪਣਾ ਹੈ, ਹੇ ਸ਼ਲੋਮੋਨ, ਦੋ ਹਜ਼ਾਰ ਸ਼ੈਕੇਲ ਤੇਰੇ ਲਈ ਹਨ, ਅਤੇ ਦੋ ਸੌ ਉਨ੍ਹਾਂ ਲਈ ਹਨ ਜੋ ਇਸ ਦੇ ਫਲ ਦੀ ਦੇਖਭਾਲ ਕਰਦੇ ਹਨ।

Song of Solomon 8:12 (UKJV) My vineyard, which is mine, is before me: you, O Solomon, must have a thousand, and those that keep the fruit thereof two hundred.

10ਮੈਂ ਇੱਕ ਕੰਧ ਹਾਂ, ਅਤੇ ਮੇਰੀਆਂ ਛਾਤੀਆਂ ਬੁਰਜਾਂ ਵਰਗੀਆਂ ਹਨ, ਇਸ ਤਰ੍ਹਾਂ ਮੈਂ ਉਸ ਦੀਆਂ ਅੱਖਾਂ ਵਿੱਚ ਸ਼ਾਂਤੀ ਪਾਉਣ ਵਾਲੀ ਵਾਂਗੂੰ ਸੀ।

11ਬਆਲ-ਹਾਮੋਨ ਵਿੱਚ ਸ਼ਲੋਮੋਨ ਦਾ ਅੰਗੂਰੀ ਬਾਗ਼ ਸੀ, ਉਸਨੇ ਆਪਣਾ ਬਾਗ ਕਿਰਾਏਦਾਰਾਂ ਨੂੰ ਦਿੱਤਾ। ਹਰੇਕ ਨੇ ਆਪਣੇ ਫਲ ਲਈ, ਇੱਕ ਹਜ਼ਾਰ ਸ਼ੈਕੇਲ ਚਾਂਦੀ ਲਿਆਉਣੀ ਸੀ।

12ਪਰ ਮੇਰਾ ਅੰਗੂਰੀ ਬਾਗ਼ ਜਿਹੜਾ ਮੇਰਾ ਆਪਣਾ ਹੈ, ਹੇ ਸ਼ਲੋਮੋਨ, ਦੋ ਹਜ਼ਾਰ ਸ਼ੈਕੇਲ ਤੇਰੇ ਲਈ ਹਨ, ਅਤੇ ਦੋ ਸੌ ਉਨ੍ਹਾਂ ਲਈ ਹਨ ਜੋ ਇਸ ਦੇ ਫਲ ਦੀ ਦੇਖਭਾਲ ਕਰਦੇ ਹਨ।

13ਤੂੰ ਜੋ ਬਾਗਾਂ ਵਿੱਚ ਅਤੇ ਆਪਣੇ ਮਿੱਤਰਾਂ ਦੇ ਨਾਲ ਰਹਿੰਦੀ ਹੈ, ਮੈਨੂੰ ਤੇਰੀ ਆਵਾਜ਼ ਸੁਣਨ ਦਿਓ!

14ਹੇ ਮੇਰੀ ਪ੍ਰੀਤਮ, ਵਾਪਸ ਆ ਜਾ, ਅਤੇ ਮਸਾਲੇ ਨਾਲ ਭਰੇ ਪਹਾੜਾਂ ਉੱਤੇ, ਹਿਰਨ ਵਰਗੀ, ਜਾਂ ਇੱਕ ਜਵਾਨ ਹਿਰਨ ਵਰਗੀ ਹੋ ਜਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.