ਜ਼ਕਰਯਾਹ 11

ਲਬਾਨੋਨ, ਆਪਣੇ ਦਰਵਾਜ਼ੇ ਖੋਲ੍ਹੋ, ਤਾਂ ਜੋ ਅੱਗ ਤੇਰੇ ਦਿਆਰ ਨੂੰ ਭਸਮ ਕਰ ਲਵੇ!

Zechariah 11:1 (UKJV) Open your doors, O Lebanon, that the fire may devour your cedars.

1ਲਬਾਨੋਨ, ਆਪਣੇ ਦਰਵਾਜ਼ੇ ਖੋਲ੍ਹੋ, ਤਾਂ ਜੋ ਅੱਗ ਤੇਰੇ ਦਿਆਰ ਨੂੰ ਭਸਮ ਕਰ ਲਵੇ!

2ਹੇ ਜੂਨੀਪਰ, ਰੋਵੋ, ਕਿਉਂਕਿ ਦਿਆਰ ਡਿੱਗ ਗਿਆ ਹੈ; ਆਲੀਸ਼ਾਨ ਰੁੱਖ ਬਰਬਾਦ ਹੋ ਗਏ ਹਨ! ਬਾਸ਼ਾਨ ਦੇ ਬਲੂਤ, ਰੋਵੋ; ਸੰਘਣਾ ਜੰਗਲ ਕੱਟਿਆ ਗਿਆ ਹੈ!

3ਚਰਵਾਹਿਆਂ ਦੀ ਚੀਕ ਸੁਣੋ; ਉਹਨਾਂ ਦੀਆਂ ਅਮੀਰ ਚਰਾਗਾਹਾਂ ਤਬਾਹ ਹੋ ਗਈਆਂ! ਸ਼ੇਰਾਂ ਦੀ ਗਰਜ ਸੁਣੋ; ਯਰਦਨ ਦੀ ਹਰੀ ਝੰਡੀ ਬਰਬਾਦ ਹੋ ਗਈ ਹੈ!

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.