1 ਇਤਿਹਾਸ 12

ਮਿਸ਼ਮਨਾਹ ਚੌਥਾ, ਯਿਰਮਿਯਾਹ ਪੰਜਵਾਂ,

1 Chronicles 12:10 (UKJV) Mishmannah the fourth, Jeremiah the fifth,

8ਕੁਝ ਗਾਦੀਆਂ ਨੇ ਦਾਵੀਦ ਨੂੰ ਉਜਾੜ ਵਿੱਚ ਉਸਦੇ ਗੜ੍ਹ ਵਿੱਚ ਛੱਡ ਦਿੱਤਾ। ਉਹ ਬਹਾਦਰ ਯੋਧੇ ਸਨ, ਲੜਾਈ ਲਈ ਤਿਆਰ ਸਨ ਅਤੇ ਢਾਲ਼ ਅਤੇ ਬਰਛੇ ਨੂੰ ਸੰਭਾਲਣ ਦੇ ਯੋਗ ਸਨ। ਉਹਨਾਂ ਦੇ ਚਿਹਰੇ ਸ਼ੇਰਾਂ ਦੇ ਚਿਹਰੇ ਸਨ, ਅਤੇ ਉਹ ਪਹਾੜਾਂ ਵਿੱਚ ਗਜ਼ਲਾਂ ਵਾਂਗ ਤੇਜ਼ ਸਨ।

9ਏਜ਼ਰ ਪ੍ਰਧਾਨ ਸੀ, ਓਬਦਯਾਹ ਦੂਜਾ, ਅਲੀਆਬ ਤੀਜਾ,

10ਮਿਸ਼ਮਨਾਹ ਚੌਥਾ, ਯਿਰਮਿਯਾਹ ਪੰਜਵਾਂ,

11ਅੱਤਈ ਛੇਵਾਂ, ਅਲੀਏਲ ਸੱਤਵਾਂ,

12ਯੋਹਾਨਾਨ ਅੱਠਵਾਂ, ਅਲਜ਼ਾਬਾਦ ਨੌਵਾਂ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.