18ਤੇਈਵੀਂ ਦਲਾਯਾਹ ਲਈ ਅਤੇ ਚੌਵੀਵੀਂ ਮਅਜ਼ਯਾਹ ਲਈ।
19ਇਹ ਉਹਨਾਂ ਦੀ ਸੇਵਾ ਦਾ ਨਿਯੁਕਤ ਹੁਕਮ ਸੀ ਜਦੋਂ ਉਹ ਯਾਹਵੇਹ ਦੇ ਭਵਨ ਵਿੱਚ ਪ੍ਰਵੇਸ਼ ਕਰਦੇ ਸਨ, ਉਹਨਾਂ ਦੇ ਪੂਰਵਜ ਹਾਰੋਨ ਦੁਆਰਾ ਉਹਨਾਂ ਲਈ ਨਿਰਧਾਰਤ ਨਿਯਮਾਂ ਅਨੁਸਾਰ, ਭਵਨ, ਇਸਰਾਏਲ ਦੇ ਪਰਮੇਸ਼ਵਰ ਨੇ ਉਸਨੂੰ ਹੁਕਮ ਦਿੱਤਾ ਸੀ।
20ਲੇਵੀ ਦੇ ਬਾਕੀ ਪੁੱਤਰਾਂ ਲਈ: ਅਮਰਾਮ ਦੇ ਪੁੱਤਰਾਂ ਵਿੱਚੋਂ: ਸ਼ੂਬਾਏਲ; ਸ਼ੂਬਾਏਲ ਦੇ ਪੁੱਤਰਾਂ ਵਿੱਚੋਂ: ਯਹਦਯਾਹ।
21ਰਹਾਬਯਾਹ ਦੇ ਪੁੱਤਰਾਂ ਵਿੱਚੋਂ ਯਿੱਸ਼ੀਯਾਹ ਪਹਿਲਾ ਸੀ।
22ਇਜ਼ਹਾਰੀਆਂ ਵਿੱਚੋਂ: ਸ਼ਲੋਮੋਥ; ਸ਼ਲੋਮੋਥ ਦੇ ਪੁੱਤਰਾਂ ਵਿੱਚੋਂ: ਯਹਥ।