20ਉੱਥੇ ਪੰਜ ਹੋਰ ਵੀ ਸਨ: ਹਸ਼ੂਬਾਹ, ਓਹੇਲ, ਬਰਕਯਾਹ, ਹਸਦਯਾਹ ਅਤੇ ਯੂਸ਼ਬ-ਹੇਸਦ।
21ਹਨਨਯਾਹ ਦੇ ਉੱਤਰਾਧਿਕਾਰੀ: ਪਲਟਯਾਹ ਅਤੇ ਯਸ਼ਯਾਹ ਅਤੇ ਰਫ਼ਾਯਾਹ ਦੇ ਪੁੱਤਰ ਅਰਨਾਨ ਦੇ, ਓਬਦਯਾਹ ਅਤੇ ਸ਼ਕਨਯਾਹ ਦੇ ਪੁੱਤਰ।
22ਸ਼ਕਨਯਾਹ ਦੇ ਉੱਤਰਾਧਿਕਾਰੀ: ਸ਼ਮਅਯਾਹ ਅਤੇ ਉਸਦੇ ਪੁੱਤਰ: ਹਤੂਸ਼, ਇਗਾਲ, ਬਾਰਯਾਹ, ਨੇਰਯਾਹ ਅਤੇ ਸ਼ਾਫ਼ਾਟ, ਕੁੱਲ ਛੇ ਸਨ।
23ਨੇਰਯਾਹ ਦੇ ਪੁੱਤਰ: ਅਲਯੋਏਨਈ, ਹਿਜ਼ਕੀਯਾਹ ਅਤੇ ਅਜ਼ਰੀਕਾਮ, ਕੁੱਲ ਤਿੰਨ ਸਨ।
24ਅਲਯੋਏਨਈ ਦੇ ਪੁੱਤਰ: ਹੋਦਵਯਾਹ, ਅਲਯਾਸ਼ੀਬ, ਪਲਯਾਹ, ਅੱਕੂਬ, ਯੋਹਾਨਾਨ, ਦਲਾਯਾਹ ਅਤੇ ਅਨਾਨੀ, ਕੁੱਲ ਸੱਤ ਸਨ।