1 ਇਤਿਹਾਸ 6

ਅਲਕਾਨਾਹ ਦਾ ਪੁੱਤਰ, ਉਹ ਯੋਏਲ ਦਾ ਪੁੱਤਰ, ਉਹ ਅਲਕਾਨਾਹ ਦਾ ਪੁੱਤਰ ਸੀ। ਅਜ਼ਰਯਾਹ, ਸਫ਼ਨਯਾਹ ਦਾ ਪੁੱਤਰ,

1 Chronicles 6:36 (UKJV) The son of Elkanah, the son of Joel, the son of Azariah, the son of Zephaniah,

34ਅਲਕਾਨਾਹ ਦਾ ਪੁੱਤਰ, ਯਰੋਹਾਮ ਦਾ ਪੁੱਤਰ, ਅਲੀਏਲ ਦਾ ਪੁੱਤਰ, ਟੋਆਹ ਦਾ ਪੁੱਤਰ,

35ਸੂਫ਼ ਦਾ ਪੁੱਤਰ, ਅਲਕਾਨਾਹ ਦਾ ਪੁੱਤਰ, ਮਹਥ ਦਾ ਪੁੱਤਰ, ਉਹ ਅਮਾਸਈ ਦਾ ਪੁੱਤਰ,

36ਅਲਕਾਨਾਹ ਦਾ ਪੁੱਤਰ, ਉਹ ਯੋਏਲ ਦਾ ਪੁੱਤਰ, ਉਹ ਅਲਕਾਨਾਹ ਦਾ ਪੁੱਤਰ ਸੀ। ਅਜ਼ਰਯਾਹ, ਸਫ਼ਨਯਾਹ ਦਾ ਪੁੱਤਰ,

37ਤਾਹਾਥ ਦਾ ਪੁੱਤਰ, ਉਹ ਅੱਸੀਰ ਦਾ ਪੁੱਤਰ, ਅਬਯਾਸਾਫ਼ ਦਾ ਪੁੱਤਰ, ਉਹ ਕੋਰਾਹ ਦਾ ਪੁੱਤਰ,

38ਇਜ਼ਹਾਰ ਕੋਹਾਥ ਦਾ ਪੁੱਤਰ, ਲੇਵੀ ਦਾ ਪੁੱਤਰ, ਇਸਰਾਏਲ ਦਾ ਪੁੱਤਰ;

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.