1 ਇਤਿਹਾਸ 6

ਮੇਰਾਰੀਆਂ (ਬਾਕੀ ਲੇਵੀਆਂ) ਨੂੰ ਹੇਠ ਲਿਖੀਆਂ ਚੀਜ਼ਾਂ ਪ੍ਰਾਪਤ ਹੋਈਆਂ: ਜ਼ਬੂਲੁਨ ਦੇ ਗੋਤ ਵਿੱਚੋਂ ਉਹਨਾਂ ਨੂੰ ਯੋਕਨਾਮ, ਕਰਤਾਹ, ਰਿਮਮੋਨੋ ਅਤੇ ਤਾਬੋਰ ਅਤੇ ਉਹਨਾਂ ਦੇ ਚਰਾਗਾਹਾਂ ਸਮੇਤ ਪ੍ਰਾਪਤ ਹੋਏ।

1 Chronicles 6:77 (UKJV) Unto the rest of the children of Merari were given out of the tribe of Zebulun, Rimmon with her suburbs, Tabor with her suburbs:

75ਹੂਕੋਕ ਅਤੇ ਰੇਹੋਬ ਅਤੇ ਉਹਨਾਂ ਦੀਆਂ ਚਰਾਗਾਹਾਂ ਵੀ ਮਿਲੀਆਂ।

76ਅਤੇ ਨਫ਼ਤਾਲੀ ਦੇ ਗੋਤ ਤੋਂ ਉਹਨਾਂ ਨੇ ਗਲੀਲ ਵਿੱਚ ਕਾਦੇਸ਼, ਹਾਮੋਨ ਅਤੇ ਕਿਰਯਥੈਮ ਅਤੇ ਉਹਨਾਂ ਦੀਆਂ ਚਰਾਂਦਾਂ ਸਮੇਤ ਪ੍ਰਾਪਤ ਕੀਤਾ।

77ਮੇਰਾਰੀਆਂ (ਬਾਕੀ ਲੇਵੀਆਂ) ਨੂੰ ਹੇਠ ਲਿਖੀਆਂ ਚੀਜ਼ਾਂ ਪ੍ਰਾਪਤ ਹੋਈਆਂ: ਜ਼ਬੂਲੁਨ ਦੇ ਗੋਤ ਵਿੱਚੋਂ ਉਹਨਾਂ ਨੂੰ ਯੋਕਨਾਮ, ਕਰਤਾਹ, ਰਿਮਮੋਨੋ ਅਤੇ ਤਾਬੋਰ ਅਤੇ ਉਹਨਾਂ ਦੇ ਚਰਾਗਾਹਾਂ ਸਮੇਤ ਪ੍ਰਾਪਤ ਹੋਏ।

78ਯਰੀਹੋ ਦੇ ਪੂਰਬ ਵਿੱਚ ਯਰਦਨ ਦੇ ਪਾਰ ਰਊਬੇਨ ਦੇ ਗੋਤ ਵਿੱਚੋਂ ਉਹਨਾਂ ਨੇ ਬੇਜ਼ਰ ਨੂੰ ਉਜਾੜ ਵਿੱਚ ਯਹਜ਼ਾਹ ਪ੍ਰਾਪਤ ਕੀਤਾ।

79ਕੇਦੇਮੋਥ ਅਤੇ ਮੇਫਾਅਥ, ਉਹਨਾਂ ਦੇ ਚਰਾਂਦਾਂ ਸਮੇਤ;

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.