1 ਇਤਿਹਾਸ 8

ਅਲਪਾਲ ਦੇ ਪੁੱਤਰ: ਏਬਰ, ਮਿਸ਼ਾਮ, ਸ਼ੇਮਦ (ਜਿਸ ਨੇ ਓਨੋ ਅਤੇ ਲੋਦ ਦੇ ਆਲੇ-ਦੁਆਲੇ ਦੇ ਪਿੰਡਾਂ ਨੂੰ ਬਣਾਇਆ),

1 Chronicles 8:12 (UKJV) The sons of Elpaal; Eber, and Misham, and Shamed, who built Ono, and Lod, with the towns thereof:

10ਯਊਸ, ਸਾਕੀਆ ਅਤੇ ਮਿਰਮਾਹ ਸਨ। ਇਹ ਉਸਦੇ ਪੁੱਤਰ, ਪਰਿਵਾਰਾਂ ਦੇ ਮੁਖੀ ਸਨ।

11ਹੂਸ਼ੀਮ ਦੁਆਰਾ ਉਸ ਕੋਲ ਅਬੀਟੂਬ ਅਤੇ ਅਲਪਾਲ ਸਨ।

12ਅਲਪਾਲ ਦੇ ਪੁੱਤਰ: ਏਬਰ, ਮਿਸ਼ਾਮ, ਸ਼ੇਮਦ (ਜਿਸ ਨੇ ਓਨੋ ਅਤੇ ਲੋਦ ਦੇ ਆਲੇ-ਦੁਆਲੇ ਦੇ ਪਿੰਡਾਂ ਨੂੰ ਬਣਾਇਆ),

13ਅਤੇ ਬਰਿਯਾਹ ਅਤੇ ਸ਼ੇਮਾ, ਜਿਹੜੇ ਅੱਯਾਲੋਨ ਵਿੱਚ ਰਹਿਣ ਵਾਲਿਆਂ ਦੇ ਪਰਿਵਾਰਾਂ ਦੇ ਮੁਖੀ ਸਨ ਅਤੇ ਜਿਨ੍ਹਾਂ ਨੇ ਗਾਥ ਦੇ ਵਾਸੀਆਂ ਨੂੰ ਕੱਢ ਦਿੱਤਾ ਸੀ।

14ਅਹੀਓ, ਸ਼ਸ਼ਕ, ਯਰੇਮੋਥ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.