2 ਰਾਜਿਆਂ 6

ਉਸਨੇ ਜਵਾਬ ਦਿੱਤਾ ਸਾਮਰਿਯਾ ਸ਼ਹਿਰ ਵਿੱਚ ਬਹੁਤ ਕਾਲ ਪੈ ਗਿਆ; ਘੇਰਾਬੰਦੀ ਇੰਨੀ ਲੰਮੀ ਚੱਲੀ ਕਿ ਇੱਕ ਗਧੇ ਦਾ ਸਿਰ ਅੱਸੀ ਸ਼ੈਕੇਲ ਚਾਂਦੀ ਵਿੱਚ ਅਤੇ ਇੱਕ ਚੌਥਾਈ ਕਬੂਤਰ ਦੀ ਵਿੱਠ ਪੰਜ ਸ਼ੈਕੇਲ ਵਿੱਚ ਵਿਕਦੀ ਸੀ।

2 Kings 6:25 (UKJV) And there was a great famine in Samaria: and, behold, they besieged it, until an ass's head was sold for fourscore pieces of silver, and the fourth part of a cab of dove's dung for five pieces of silver.

23ਇਸ ਲਈ ਉਸ ਨੇ ਉਹਨਾਂ ਲਈ ਇੱਕ ਵੱਡੀ ਦਾਵਤ ਤਿਆਰ ਕੀਤੀ ਅਤੇ ਉਹਨਾਂ ਦੇ ਖਾਣ-ਪੀਣ ਤੋਂ ਬਾਅਦ ਉਸ ਨੇ ਉਹਨਾਂ ਨੂੰ ਵਿਦਾ ਕੀਤਾ ਅਤੇ ਉਹ ਆਪਣੇ ਮਾਲਕ ਕੋਲ ਵਾਪਸ ਚਲੇ ਗਏ। ਇਸ ਲਈ ਅਰਾਮ ਦੇ ਦਲਾਂ ਨੇ ਇਸਰਾਏਲ ਦੇ ਇਲਾਕੇ ਉੱਤੇ ਹਮਲਾ ਕਰਨਾ ਬੰਦ ਕਰ ਦਿੱਤਾ।

24ਕੁਝ ਸਮੇਂ ਬਾਦ, ਅਰਾਮ ਦੇ ਰਾਜੇ ਬਨ-ਹਦਦ ਨੇ ਆਪਣੀ ਸਾਰੀ ਫ਼ੌਜ ਇਕੱਠੀ ਕੀਤੀ ਅਤੇ ਚੜ੍ਹਾਈ ਕੀਤੀ ਅਤੇ ਸਾਮਰਿਯਾ ਨੂੰ ਘੇਰਾ ਪਾ ਲਿਆ।

25ਉਸਨੇ ਜਵਾਬ ਦਿੱਤਾ ਸਾਮਰਿਯਾ ਸ਼ਹਿਰ ਵਿੱਚ ਬਹੁਤ ਕਾਲ ਪੈ ਗਿਆ; ਘੇਰਾਬੰਦੀ ਇੰਨੀ ਲੰਮੀ ਚੱਲੀ ਕਿ ਇੱਕ ਗਧੇ ਦਾ ਸਿਰ ਅੱਸੀ ਸ਼ੈਕੇਲ ਚਾਂਦੀ ਵਿੱਚ ਅਤੇ ਇੱਕ ਚੌਥਾਈ ਕਬੂਤਰ ਦੀ ਵਿੱਠ ਪੰਜ ਸ਼ੈਕੇਲ ਵਿੱਚ ਵਿਕਦੀ ਸੀ।

26ਜਦੋਂ ਇਸਰਾਏਲ ਦਾ ਰਾਜਾ ਕੰਧ ਤੋਂ ਲੰਘ ਰਿਹਾ ਸੀ, ਇੱਕ ਔਰਤ ਨੇ ਉਸਨੂੰ ਪੁਕਾਰਿਆ, “ਮੇਰੇ ਮਹਾਰਾਜ ਪਾਤਸ਼ਾਹ, ਮੇਰੀ ਮਦਦ ਕਰੋ!”

27ਰਾਜੇ ਨੇ ਜਵਾਬ ਦਿੱਤਾ, “ਜੇ ਯਾਹਵੇਹ ਤੇਰੀ ਮਦਦ ਨਹੀਂ ਕਰਦਾ, ਤਾਂ ਮੈਂ ਤੁਹਾਡੀ ਮਦਦ ਕਿੱਥੋਂ ਕਰਾਂ? ਕੀ, ਪਿੜ ਤੋਂ ਜਾਂ ਅੰਗੂਰਾਂ ਦੇ ਚੁਬੱਚੇ ਤੋਂ?”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.