2 ਸ਼ਮੁਏਲ 15

ਯਾਦ ਰੱਖੋ, ਉਸਦੇ ਦੋ ਪੁੱਤਰ ਉਸਦੇ ਨਾਲ ਹਨ, ਸਾਦੋਕ ਦਾ ਪੁੱਤਰ ਅਹੀਮਾਜ਼ ਅਤੇ ਅਬੀਯਾਥਰ ਦਾ ਪੁੱਤਰ ਯੋਨਾਥਾਨ। ਜੋ ਵੀ ਤੁਸੀਂ ਉੱਥੇ ਸੁਣੋ, ਤੂੰ ਉਨ੍ਹਾਂ ਰਾਹੀਂ ਸੁਨੇਹਾ ਭੇਜ ਦੇਣਾ।”

2 Samuel 15:36 (UKJV) Behold, they have there with them their two sons, Ahimaaz Zadok's son, and Jonathan Abiathar's son; and by them all of you shall send unto me every thing that all of you can hear.

34ਪਰ ਜੇ ਤੂੰ ਸ਼ਹਿਰ ਵਿੱਚ ਜਾ ਕੇ ਅਬਸ਼ਾਲੋਮ ਨੂੰ ਆਖੇ, ‘ਮੇਰੇ ਮਾਲਕ, ਮੈਂ ਹੁਣ ਤੁਹਾਡਾ ਸੇਵਕ ਹਾਂ। ਜਿਵੇਂ ਪਹਿਲਾਂ ਤੇਰੇ ਪਿਤਾ ਦਾ ਸੇਵਕ ਸੀ; ਮੈਂ ਹੁਣ ਤੇਰਾ ਸੇਵਕ ਹੋਵਾਂਗਾ,’ ਤਦ ਤੂੰ ਮੇਰੇ ਲਈ ਅਹੀਥੋਫ਼ਲ ਦੀ ਯੋਜਨਾ ਨੂੰ ਨਿਸ਼ਫਲ ਕਰ ਸਕਦਾ ਹੈ।

35ਤੇਰੇ ਨਾਲ ਸਾਦੋਕ ਅਤੇ ਅਬੀਯਾਥਰ ਦੋਵੇਂ ਜਾਜਕ ਉੱਥੇ ਹੋਣ ਗਏ। ਜੋ ਵੀ ਤੂੰ ਮਹਿਲ ਤੋਂ ਸੁਣੇਗਾ ਸਭ ਤੂੰ ਸਾਦੋਕ ਅਤੇ ਅਬੀਯਾਥਰ ਜਾਜਕਾਂ ਨੂੰ ਸੂਚਿਤ ਕਰ ਦੇਵੀਂ।

36ਯਾਦ ਰੱਖੋ, ਉਸਦੇ ਦੋ ਪੁੱਤਰ ਉਸਦੇ ਨਾਲ ਹਨ, ਸਾਦੋਕ ਦਾ ਪੁੱਤਰ ਅਹੀਮਾਜ਼ ਅਤੇ ਅਬੀਯਾਥਰ ਦਾ ਪੁੱਤਰ ਯੋਨਾਥਾਨ। ਜੋ ਵੀ ਤੁਸੀਂ ਉੱਥੇ ਸੁਣੋ, ਤੂੰ ਉਨ੍ਹਾਂ ਰਾਹੀਂ ਸੁਨੇਹਾ ਭੇਜ ਦੇਣਾ।”

37ਤਦ ਦਾਵੀਦ ਦਾ ਮਿੱਤਰ ਹੂਸ਼ਈ ਸ਼ਹਿਰ ਵਿੱਚ ਆਇਆ ਅਤੇ ਅਬਸ਼ਾਲੋਮ ਵੀ ਇਸ ਸਮੇਂ ਯੇਰੂਸ਼ਲੇਮ ਵਿੱਚ ਪਹੁੰਚ ਗਿਆ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.