ਬਿਵਸਥਾ 15

ਤੁਹਾਡੇ ਇੱਜੜਾਂ ਅਤੇ ਇੱਜੜਾਂ ਦੇ ਹਰ ਪਹਿਲੌਠੇ ਨਰ ਨੂੰ ਯਾਹਵੇਹ ਤੁਹਾਡੇ ਪਰਮੇਸ਼ਵਰ ਲਈ ਵੱਖ ਕਰੋ ਅਤੇ ਆਪਣੀਆਂ ਗਾਂਵਾਂ ਦੇ ਪਹਿਲੌਠੇ ਨੂੰ ਕੰਮ ਵਿੱਚ ਨਾ ਲਾਓ ਅਤੇ ਨਾ ਹੀ ਆਪਣੀਆਂ ਭੇਡਾਂ ਦੇ ਪਹਿਲੌਠੇ ਨੂੰ ਵੱਢੋ।

Deuteronomy 15:19 (UKJV) All the first born males that come of your herd and of your flock you shall sanctify unto the LORD your God: you shall do no work with the first born of your bullock, nor shear the first born of your sheep.

17ਤਾਂ ਤੁਸੀਂ ਸੂਆ ਲੈ ਕੇ ਉਸ ਦੇ ਕੰਨ ਨੂੰ ਚੁਗਾਠ ਨਾਲ ਵਿੰਨ੍ਹ ਦੇਣਾ, ਤਾਂ ਉਹ ਸਦਾ ਲਈ ਤੁਹਾਡਾ ਦਾਸ ਬਣ ਜਾਵੇਗਾ, ਤੁਸੀਂ ਆਪਣੀ ਦਾਸੀ ਨਾਲ ਵੀ ਅਜਿਹਾ ਹੀ ਕਰਨਾ।

18ਜਦ ਤੁਸੀਂ ਉਸਨੂੰ ਆਪਣੇ ਕੋਲੋਂ ਅਜ਼ਾਦ ਕਰਕੇ ਭੇਜੋ, ਤਾਂ ਉਸਨੂੰ ਛੱਡਣਾ ਤੁਹਾਨੂੰ ਬਹੁਤਾ ਔਖਾ ਨਾ ਲੱਗੇ, ਕਿਉ ਜੋ ਉਸ ਨੇ ਛੇ ਸਾਲਾਂ ਤੱਕ ਮਜ਼ਦੂਰ ਦੀ ਦੁੱਗਣੀ ਮਜ਼ਦੂਰੀ ਦੇ ਬਰਾਬਰ ਤੁਹਾਡੀ ਸੇਵਾ ਕੀਤੀ ਹੈ। ਯਾਹਵੇਹ ਤੁਹਾਡਾ ਪਰਮੇਸ਼ਵਰ ਤੁਹਾਨੂੰ ਸਾਰੇ ਕੰਮਾਂ ਵਿੱਚ ਬਰਕਤ ਦੇਵੇਗਾ।

19ਤੁਹਾਡੇ ਇੱਜੜਾਂ ਅਤੇ ਇੱਜੜਾਂ ਦੇ ਹਰ ਪਹਿਲੌਠੇ ਨਰ ਨੂੰ ਯਾਹਵੇਹ ਤੁਹਾਡੇ ਪਰਮੇਸ਼ਵਰ ਲਈ ਵੱਖ ਕਰੋ ਅਤੇ ਆਪਣੀਆਂ ਗਾਂਵਾਂ ਦੇ ਪਹਿਲੌਠੇ ਨੂੰ ਕੰਮ ਵਿੱਚ ਨਾ ਲਾਓ ਅਤੇ ਨਾ ਹੀ ਆਪਣੀਆਂ ਭੇਡਾਂ ਦੇ ਪਹਿਲੌਠੇ ਨੂੰ ਵੱਢੋ।

20ਹਰ ਸਾਲ ਤੁਸੀਂ ਅਤੇ ਆਪਣੇ ਪਰਿਵਾਰ ਦੇ ਨਾਲ ਯਾਹਵੇਹ ਆਪਣੇ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਖਾਓ, ਜਿਹੜਾ ਯਾਹਵੇਹ ਚੁਣੇਗਾ।

21ਜੇਕਰ ਕਿਸੇ ਜਾਨਵਰ ਵਿੱਚ ਕੋਈ ਨੁਕਸ ਹੈ ਜਿਵੇਂ ਉਹ ਲੰਗੜਾ ਜਾਂ ਅੰਨ੍ਹਾ ਜਾਂ ਉਸ ਵਿੱਚ ਕੋਈ ਗੰਭੀਰ ਨੁਕਸ ਹੋਵੇ, ਤਾਂ ਤੁਹਾਨੂੰ ਉਸ ਨੂੰ ਆਪਣੇ ਯਾਹਵੇਹ ਆਪਣੇ ਪਰਮੇਸ਼ਵਰ ਲਈ ਬਲੀ ਨਹੀਂ ਚੜ੍ਹਾਉਣਾ ਚਾਹੀਦਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.