ਕੂਚ 12

ਯਾਹਵੇਹ ਨੇ ਮੋਸ਼ੇਹ ਅਤੇ ਹਾਰੋਨ ਨੂੰ ਕਿਹਾ, “ਪਸਾਹ ਦੇ ਭੋਜਨ ਲਈ ਇਹ ਨਿਯਮ ਹਨ। “ਕੋਈ ਵੀ ਓਪਰਾ ਇਸਨੂੰ ਨਹੀਂ ਖਾ ਸਕਦਾ।

Exodus 12:43 (UKJV) And the LORD said unto Moses and Aaron, This is the ordinance of the passover: There shall no stranger eat thereof:

41430 ਸਾਲਾਂ ਦੇ ਅੰਤ ਵਿੱਚ, ਉਸੇ ਦਿਨ ਤੱਕ ਯਾਹਵੇਹ ਦੇ ਸਾਰੇ ਲੋਕ ਮਿਸਰ ਤੋਂ ਚਲੇ ਗਏ।

42ਕਿਉਂਕਿ ਯਾਹਵੇਹ ਨੇ ਉਹਨਾਂ ਨੂੰ ਮਿਸਰ ਤੋਂ ਬਾਹਰ ਲਿਆਉਣ ਲਈ ਉਸ ਰਾਤ ਨੂੰ ਚੌਕਸ ਰੱਖਿਆ ਸੀ, ਇਸ ਰਾਤ ਨੂੰ ਸਾਰੇ ਇਸਰਾਏਲੀਆਂ ਨੇ ਆਉਣ ਵਾਲੀਆਂ ਪੀੜ੍ਹੀਆਂ ਲਈ ਯਾਹਵੇਹ ਦਾ ਆਦਰ ਕਰਨ ਲਈ ਚੌਕਸ ਰਹਿਣਾ ਹੈ।

43ਯਾਹਵੇਹ ਨੇ ਮੋਸ਼ੇਹ ਅਤੇ ਹਾਰੋਨ ਨੂੰ ਕਿਹਾ, “ਪਸਾਹ ਦੇ ਭੋਜਨ ਲਈ ਇਹ ਨਿਯਮ ਹਨ। “ਕੋਈ ਵੀ ਓਪਰਾ ਇਸਨੂੰ ਨਹੀਂ ਖਾ ਸਕਦਾ।

44ਕੋਈ ਵੀ ਨੌਕਰ ਜੋ ਤੁਸੀਂ ਖਰੀਦਿਆ ਹੈ, ਉਹ ਉਸਦੀ ਸੁੰਨਤ ਕਰਨ ਤੋਂ ਬਾਅਦ ਉਸਨੂੰ ਖਾ ਸਕਦਾ ਹੈ।

45ਪਰ ਇੱਕ ਪਰਦੇਸੀ ਅਤੇ ਮਜ਼ਦੂਰੀ ਤੇ ਕੰਮ ਕਰਨ ਵਾਲਾ ਇਸ ਨੂੰ ਨਹੀਂ ਖਾ ਸਕਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.