ਕੂਚ 22

“ਅਗਰ ਕੋਈ ਵੀ ਵਿਅਕਤੀ ਆਪਣੇ ਗੁਆਂਢੀ ਤੋਂ ਜਾਨਵਰ ਉਧਾਰ ਲੈਂਦਾ ਹੈ ਅਤੇ ਉਹ ਜ਼ਖਮੀ ਹੋ ਜਾਂਦਾ ਹੈ ਜਾਂ ਮਰ ਜਾਂਦਾ ਹੈ ਜਦੋਂ ਕਿ ਮਾਲਕ ਮੌਜੂਦ ਨਹੀਂ ਹੁੰਦਾ, ਉਸਨੂੰ ਉਸਦਾ ਮੁੱਲ ਝਕਾਉਣਾ ਪਵੇਗਾ।

Exodus 22:14 (UKJV) And if a man borrow ought of his neighbour, and it be hurt, or die, the owner thereof being not with it, he shall surely make it good.

12ਪਰ ਜੇਕਰ ਜਾਨਵਰ ਗੁਆਂਢੀ ਤੋਂ ਚੋਰੀ ਹੋ ਗਿਆ ਹੈ, ਤਾਂ ਮਾਲਕ ਉਸਦਾ ਮੁੱਲ ਚੁੱਕਾਵੇ।

13ਜੇ ਇਸ ਨੂੰ ਕਿਸੇ ਜੰਗਲੀ ਜਾਨਵਰ ਦੁਆਰਾ ਟੋਟੇ-ਟੋਟੇ ਕਰ ਦਿੱਤਾ ਗਿਆ ਸੀ, ਤਾਂ ਗੁਆਂਢੀ ਨੂੰ ਸਬੂਤ ਦੇਣਾ ਚਾਹੀਦਾ ਹੈ ਅਤੇ ਉਸ ਨੂੰ ਮਰੇ ਹੋਏ ਜਾਨਵਰ ਲਈ ਭੁਗਤਾਨ ਕਰਨ ਦੀ ਲੋੜ ਨਹੀਂ ਹੋਵੇਗੀ।

14“ਅਗਰ ਕੋਈ ਵੀ ਵਿਅਕਤੀ ਆਪਣੇ ਗੁਆਂਢੀ ਤੋਂ ਜਾਨਵਰ ਉਧਾਰ ਲੈਂਦਾ ਹੈ ਅਤੇ ਉਹ ਜ਼ਖਮੀ ਹੋ ਜਾਂਦਾ ਹੈ ਜਾਂ ਮਰ ਜਾਂਦਾ ਹੈ ਜਦੋਂ ਕਿ ਮਾਲਕ ਮੌਜੂਦ ਨਹੀਂ ਹੁੰਦਾ, ਉਸਨੂੰ ਉਸਦਾ ਮੁੱਲ ਝਕਾਉਣਾ ਪਵੇਗਾ।

15ਪਰ ਜੇਕਰ ਮਾਲਕ ਪਸ਼ੂ ਦੇ ਨਾਲ ਹੈ, ਤਾਂ ਉਧਾਰ ਲੈਣ ਵਾਲੇ ਨੂੰ ਭੁਗਤਾਨ ਨਹੀਂ ਕਰਨਾ ਪਵੇਗਾ। ਜੇ ਜਾਨਵਰ ਨੂੰ ਕਿਰਾਏ ਤੇ ਰੱਖਿਆ ਗਿਆ ਸੀ, ਤਾਂ ਕਿਰਾਏ ਲਈ ਦਿੱਤੇ ਗਏ ਪੈਸੇ ਨੁਕਸਾਨ ਨੂੰ ਪੂਰਾ ਕਰਦੇ ਹਨ।

16“ਜੇ ਕੋਈ ਆਦਮੀ ਕਿਸੇ ਕੁਆਰੀ ਨੂੰ ਭਰਮਾਉਂਦਾ ਹੈ ਜਿਸਦਾ ਵਿਆਹ ਕਰਨ ਦਾ ਵਾਅਦਾ ਨਹੀਂ ਕੀਤਾ ਗਿਆ ਹੈ ਅਤੇ ਉਹ ਉਸਦੇ ਨਾਲ ਸੌਂਦਾ ਹੈ, ਤਾਂ ਉਸਨੂੰ ਲਾੜੀ ਦੀ ਕੀਮਤ ਅਦਾ ਕਰਨੀ ਪਵੇਗੀ, ਅਤੇ ਉਹ ਉਸਦੀ ਪਤਨੀ ਹੋਵੇਗੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.