ਕੂਚ 23

ਹੌਲੀ-ਹੌਲੀ ਮੈਂ ਉਹਨਾਂ ਨੂੰ ਤੁਹਾਡੇ ਅੱਗੋਂ ਬਾਹਰ ਕੱਢ ਦਿਆਂਗਾ, ਜਦੋਂ ਤੱਕ ਤੁਸੀਂ ਜ਼ਮੀਨ ਉੱਤੇ ਕਬਜ਼ਾ ਕਰਨ ਲਈ ਕਾਫ਼ੀ ਨਹੀਂ ਹੋ ਜਾਂਦੇ।

Exodus 23:30 (UKJV) By little and little I will drive them out from before you, until you be increased, and inherit the land.

28ਮੈਂ ਹਿੱਵੀਆਂ, ਕਨਾਨੀਆਂ ਅਤੇ ਹਿੱਤੀਆਂ ਨੂੰ ਤੁਹਾਡੇ ਰਾਹ ਤੋਂ ਭਜਾਉਣ ਲਈ ਤੁਹਾਡੇ ਅੱਗੇ ਸਿੰਗ ਭੇਜਾਂਗਾ।

29ਪਰ ਮੈਂ ਉਹਨਾਂ ਨੂੰ ਇੱਕ ਸਾਲ ਵਿੱਚ ਨਹੀਂ ਕੱਢਾਂਗਾ, ਕਿਉਂਕਿ ਧਰਤੀ ਵਿਰਾਨ ਹੋ ਜਾਵੇਗੀ ਅਤੇ ਜੰਗਲੀ ਜਾਨਵਰ ਤੁਹਾਡੇ ਲਈ ਬਹੁਤ ਸਾਰੇ ਹੋਣਗੇ।

30ਹੌਲੀ-ਹੌਲੀ ਮੈਂ ਉਹਨਾਂ ਨੂੰ ਤੁਹਾਡੇ ਅੱਗੋਂ ਬਾਹਰ ਕੱਢ ਦਿਆਂਗਾ, ਜਦੋਂ ਤੱਕ ਤੁਸੀਂ ਜ਼ਮੀਨ ਉੱਤੇ ਕਬਜ਼ਾ ਕਰਨ ਲਈ ਕਾਫ਼ੀ ਨਹੀਂ ਹੋ ਜਾਂਦੇ।

31“ਮੈਂ ਲਾਲ ਸਾਗਰ ਤੋਂ ਫ਼ਲਿਸਤੀਆਂ ਦੇ ਸਾਗਰ ਤੱਕ ਅਤੇ ਮਾਰੂਥਲ ਤੋਂ ਫ਼ਰਾਤ ਨਦੀ ਤੱਕ ਤੁਹਾਡੀਆਂ ਹੱਦਾਂ ਨੂੰ ਸਥਾਪਿਤ ਕਰਾਂਗਾ। ਮੈਂ ਫ਼ਲਿਸਤੀਆਂ ਲੋਕਾਂ ਨੂੰ ਤੁਹਾਡੇ ਹੱਥਾਂ ਵਿੱਚ ਦੇ ਦਿਆਂਗਾ ਜਿਹੜੇ ਦੇਸ਼ ਵਿੱਚ ਰਹਿੰਦੇ ਹਨ, ਅਤੇ ਤੁਸੀਂ ਉਹਨਾਂ ਨੂੰ ਆਪਣੇ ਅੱਗੋਂ ਬਾਹਰ ਕੱਢ ਦੇਵੋਂਗੇ।

32ਪਰ ਤੁਸੀਂ ਉਹਨਾਂ ਦੇ ਨਾਲ ਜਾਂ ਉਹਨਾਂ ਦੇ ਦੇਵਤਿਆਂ ਨਾਲ ਇਕਰਾਰਨਾਮਾ ਨਾ ਕਰਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.