ਕੂਚ 3

ਹਰ ਇੱਕ ਔਰਤ ਆਪਣੇ ਗੁਆਂਢੀ ਅਤੇ ਉਸਦੇ ਘਰ ਵਿੱਚ ਰਹਿਣ ਵਾਲੀ ਔਰਤ ਤੋਂ ਚਾਂਦੀ ਅਤੇ ਸੋਨੇ ਦੀ ਵਸਤੂਆਂ ਅਤੇ ਕੱਪੜੇ ਮੰਗੇ ਜੋ ਤੁਸੀਂ ਆਪਣੇ ਪੁੱਤਰਾਂ ਅਤੇ ਧੀਆਂ ਨੂੰ ਪਹਿਨਾਓਗੇ ਅਤੇ ਇਸ ਤਰ੍ਹਾਂ ਤੁਸੀਂ ਮਿਸਰੀਆਂ ਨੂੰ ਲੁੱਟੋਗੇ।”

Exodus 3:22 (UKJV) But every woman shall borrow of her neighbour, and of her that sojourns in her house, jewels of silver, and jewels of gold, and raiment: and all of you shall put them upon your sons, and upon your daughters; and all of you shall spoil the Egyptians.

20ਇਸ ਲਈ ਮੈਂ ਆਪਣਾ ਹੱਥ ਵਧਾਵਾਂਗਾ ਅਤੇ ਮਿਸਰੀਆਂ ਨੂੰ ਉਹਨਾਂ ਸਾਰੇ ਅਚੰਭੇ ਕੰਮਾਂ ਨਾਲ ਜੋ ਮੈਂ ਉਸ ਵਿੱਚ ਵਿਖਾਵਾਂਗਾ, ਮਾਰਾਂਗਾ ਤਦ ਉਸ ਤੋਂ ਬਾਅਦ ਉਹ ਤੁਹਾਨੂੰ ਜਾਣ ਦੇਵੇਗਾ।

21“ਅਤੇ ਮੈਂ ਆਪਣੀ ਪਰਜਾ ਉੱਤੇ ਮਿਸਰੀਆਂ ਕੋਲੋਂ ਦਯਾ ਕਰਵਾਗਾਂ ਤਾਂ ਜਦੋਂ ਤੁਸੀਂ ਉਸ ਦੇਸ਼ ਵਿਚੋਂ ਨਿਕਲੋਂ ਤਾਂ ਤੁਸੀਂ ਖਾਲੀ ਹੱਥ ਨਾ ਜਾਓ।

22ਹਰ ਇੱਕ ਔਰਤ ਆਪਣੇ ਗੁਆਂਢੀ ਅਤੇ ਉਸਦੇ ਘਰ ਵਿੱਚ ਰਹਿਣ ਵਾਲੀ ਔਰਤ ਤੋਂ ਚਾਂਦੀ ਅਤੇ ਸੋਨੇ ਦੀ ਵਸਤੂਆਂ ਅਤੇ ਕੱਪੜੇ ਮੰਗੇ ਜੋ ਤੁਸੀਂ ਆਪਣੇ ਪੁੱਤਰਾਂ ਅਤੇ ਧੀਆਂ ਨੂੰ ਪਹਿਨਾਓਗੇ ਅਤੇ ਇਸ ਤਰ੍ਹਾਂ ਤੁਸੀਂ ਮਿਸਰੀਆਂ ਨੂੰ ਲੁੱਟੋਗੇ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.